ਇਸ ਪੁਸਤਕ ਵਿਚ ਲੇਖਕ ਨੇ ਅਜੋਕੇ ਸਮਾਜ ਵਿਚ ਪੈਸਾ ਤੇ ਤਰੱਕੀ ਪ੍ਰਾਪਤ ਕਰਨ ਲਈ ਮਨੁੱਖੀ ਵਰਤਾਰੇ ਦਾ ਚਿੱਤਰ ਚਿਤਰਿਆ ਹੈ । ਇਹ ਨਾਟਕ ‘ਸ਼ੋਭਾ’ ਉਸ ਅਜਿਹੀਆਂ ਔਰਤਾਂ ਬਾਰੇ ਹੈ ਜੋ ਪੈਸਾ ਅਤੇ ਤਰੱਕੀ ਹਾਸਲ ਕਰਨ ਲਈ ਆਪਣੇ ਜਿਸਮ ਨੂੰ ਵਰਤਣ ਤੋਂ ਵੀ ਨਹੀਂ ਵਰਜਦੀਆਂ । ਬਲਵੰਤ ਸਿੰਘ ਜੋ ਸ਼ੋਭਾ ਦਾ ਪਤੀ ਹੈ – ਇਕ ਇਮਾਨਦਾਰ ਇਨਕਮ ਟੈਕਸ ਅਫਸਰ ਹੈ ਅਤੇ ਆਪਣਾ ਸਾਰਾ ਧਿਆਨ ਇਸ ਗੱਲ ’ਤੇ ਲਗਾਉਂਦਾ ਹੈ ਕਿ ਪਤੀ-ਪਤਨੀ ਨੂੰ ਵਿਸ਼ਵਾਸ ਦਾ ਰਿਸ਼ਤਾ ਬਣਾ ਕੇ ਰੱਖਣਾ ਚਾਹੀਦਾ ਹੈ । ਭਾਵੇਂ ਕਿ ਨਾਟਕ ਦੀ ਸਮੁੱਚੀ ਤਕਨੀਕ ਆਪਸੀ ਸੰਵਾਦ ਹੀ ਹੈ ਪਰ ਨਿਰਦੇਸ਼ਕ ਕੋਲ ਸੰਵਾਦ–ਸੰਚਾਰ ਦੇ ਉਤਰਾਅ–ਚੜ੍ਹਾਅ ਦੀ ਗੁੰਜਾਇਸ਼ ਕਾਫੀ ਹੈ । ਸਮੁੱਚੇ ਤੌਰ ’ਤੇ ਇਸ ਨਾਟਕ ਦਾ ਪਠਨ ਸ਼ਾਮਲ ਪ੍ਰਸਥਿਤੀਆਂ ਨੂੰ ਮੁੜ ਸਮਝਣ ਲਈ ਪ੍ਰੇਰਦਾ ਹੈ ।
Additional Information
Weight | .350 kg |
---|
Be the first to review “Shobha by: Amrik Singh (Dr.)”
You must be logged in to post a comment.
Reviews
There are no reviews yet.