ਵੱਖ ਵੱਖ ਸਮਿਆਂ ਤੇ ਇਹ ਧਰਤੀ ਕਈ ਆਤਮ-ਚਲੂਲੇ ਰਹਿਬਰਾਂ ਦੁਆਰਾ ਪ੍ਰਕਾਸ਼ਮਾਨ ਹੋਈ । ਇਨ੍ਹਾਂ ਰਹਿਬਰਾਂ ਨੇ ਆਤਮਿਕ ਤੌਰ ਤੇ ਮੋਏ ਬੰਦਿਆਂ ਨੂੰ ਜੀਵਾਇਆ, ਜੀਵਨ ਦੀ ਸੋਝੀ ਦੇ ਕੇ ਇਨ੍ਹਾਂ ਨੂੰ ਆਤਮ-ਮਾਰਗ ਦੇ ਪੰਧ ਤੇ ਪਾਇਆ । ਐਸੇ ਮਹਾਨ ਰਹਿਬਰਾਂ ਦੇ ਅਨੁਯਾਈਆਂ ਦੇ ਸਮੂਹ ਸਮੇਂ ਅਨੁਸਾਰ ਧਰਮ-ਸੰਸਥਾਵਾਂ ਦੇ ਰੂਪ ਅਖ਼ਤਿਆਰ ਕਰਦੇ ਗਏ । ਇਨ੍ਹਾਂ ਸਭ ਅਹਿਮ ਧਰਮ-ਸੰਸਥਾਵਾਂ ਦੇ ਜਨਮ ਤੇ ਵਿਕਾਸ ਨੂੰ ਹੱਥਲੀ ਪੁਸਤਕ ਬੜੀ ਖੂਬਸੂਰਤੀ ਨਾਲ ਬਿਆਨ ਕਰਦੀ ਹੈ ।
Additional Information
Weight | .550 kg |
---|
Be the first to review “Sansar Da Dharmik Itihas by: Giani Partap Singh”
You must be logged in to post a comment.
Reviews
There are no reviews yet.