Radha Swami Matt Darpan by Giani Partap singh

₹ 50.00

Description

ਇਸ ਪੁਸਤਕ ਵਿਚ ਰਾਧਾ ਸੁਆਮੀ ਨਾਮ ਦੀ ਅਸਲੀਅਤ, ਮਤ ਦੀ ਫਿਲਾਸਫੀ, ਇਤਿਹਾਸ, ਅੰਤ੍ਰੀਵ ਅਭਿਆਸ, ਉਸ ਦੀਆਂ ਸਟੇਜਾਂ, ਗੁਰੂ ਦੀ ਜੂਠ ਖਾਣ ਤੇ ਗੁਰੂ-ਡੰਮ੍ਹ ਦੇ ਕਾਰਨ, ਕਈ ਕਾਇਮ ਹੋ ਚੁੱਕੀਆਂ ਗੱਦੀਆਂ ਦਾ ਵਰਣਨ ਕੀਤਾ ਗਿਆ ਹੈ । ਪਾਰਕਾਂ ਨੂੰ ਰਾਧਾ ਸੁਆਮੀ ਮਤ ਬਾਰੇ ਜਾਣਕਾਰੀ ਲਈ ਇਸ ਪੁਸਤਕ ਤੋਂ ਲਾਭ ਪੁਜੇਗਾ ।

Additional information
Weight .180 kg
Reviews (0)

Reviews

There are no reviews yet.

Be the first to review “Radha Swami Matt Darpan by Giani Partap singh”