Kyon Keeto Vesaho by: Narain Singh

₹ 70.00

Description

ਇਹ ਪੁਸਤਕ ਕਾਂਗਰਸ ਵੱਲੋਂ ਆਜ਼ਾਦੀ ਸੰਘਰਸ਼ ਦੌਰਾਨ ਸਿੱਖਾਂ ਨਾਲ ਕੀਤੇ ਵਾਅਦਿਆਂ ਦੇ ਵੇਰਵੇ ਤੋਂ ਆਰੰਭ ਹੋ ਕੇ ਪੰਜਾਬੀ ਸੂਬੇ ਦੀ ਹੱਕੀ ਮੰਗ ਸਮੇਂ ਕਾਂਗਰਸ ਵੱਲੋਂ ਕੀਤੇ ਵਿਸ਼ਵਾਸ-ਘਾਤ, ਅੰਮ੍ਰਿਤਸਰ ਵਿਚ ਫੋਜੀ ਕਾਰਵਾਈ ਤੇ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਦੇ ਵਿਸਥਾਰ ਪੂਰਵਕ ਵੇਰਵਿਆਂ ਉਪਰੰਤ ਸਿੱਖਾਂ ਦੀ ਮੌਜੂਦਾ ਸਥਿਤੀ ਉਪਰ ਚਾਨਣਾ ਪਾਉਂਦੀ ਹੈ ।

Additional information
Weight .200 kg
Reviews (0)

Reviews

There are no reviews yet.

Be the first to review “Kyon Keeto Vesaho by: Narain Singh”