Categories
janbaz rakha

Janbaz Rakha (by A.R. Darshi)

Availability: In stock

INR 160.00

ਭਾਰਤ ਸਰਕਾਰ ਦੇ ਅਧਿਕਾਰੀ ਰਹੇ ਆਈ. ਏ. ਐਸ. ਅਫਸਰ ਏ. ਆਰ. ਦਰਸ਼ੀ ਜੀ ਆਪਣੀ ਪੁਸਤਕ ‘ਜਾਂਬਾਜ਼ ਰਾਖਾ’ ਵਿਚ ਲਿਖਦੇ ਨੇ ਕਿ

“ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ ਸਿੱਖ ਅਧਿਆਪਕਾ ਨੇ ਸੁਣਾਈ | ਉਹ ਅਤੇ ਉਸਦੇ ਦੋ ਹੋਰ ਅਧਿਆਪਕ ਸਾਥੀ (ਇੱਕ ਮਰਦ ਤੇ ਇੱਕ ਔਰਤ), ਛੇ ਤੋਂ ਚੌਦਾਂ ਸਾਲ ਦੀ ਉਮਰ ਤੱਕ ਦੇ 65 ਬੱਚੇ ਲੈ ਕੇ ਬੱਸ ਰਹਿਣ 2 ਜੂਨ 1984 ਨੂੰ ਗੁਰੂ ਅਰਜਨ ਦੇਵ ਜੀ ਦਾ ਸਹੀਦੀ ਪੁਰਬ ਮਨਾਉਣ ਦਰਬਾਰ ਸਾਹਿਬ ਸਮੂਹ ਵਿਚ ਆਏ ਸਨ | ਫੌਜ ਵੱਲੋ ਸਖਤ ਕਰਫਿਊ ਲਗਾਏ ਜਾਣ ਕਰਨ ਉਹ ਉਥੇ ਹੀ ਘਿਰ ਗਏ| ਬਚ ਨਿਕਲਣ ਦਾ ਕੋਈ ਵੀ ਰਾਸਤਾ ਨਾ ਹੋਣ ਕਾਰਨ ਉਹ ਗੁਰੂ ਰਾਮਦਾਸ ਸਰਾਂ ਦੇ ਹਾਲ ਕਮਰੇ ਵਿਚ ਘੁਸੜ ਗਏ | ਖੂਨ ਦੇ ਤਿਹਾਏ ਫੌਜੀ ਭੇੜੀਆਂ ਨੇ ਮਰਦ ਅਧਿਆਪਕ ਦੇ ਨਾਲ 33 ਬੱਚਿਆਂ ਨੂੰ 5 ਅਤੇ 6 ਜੂਨ ਵਿਚਾਲੜੀ ਰਾਤ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ| ਬਾਕੀ ਦੇ ਪਤਾ ਨਹੀ ਕਿਵੇਂ ਗੋਲੀਆਂ ਦੀ ਮਾਰ ਤੋਂ ਬਚ ਗਏ

ਇਹ ਜਵਾਨ ਅਧਿਆਪਕਾ, ਜਿਸਨੇ ਲੁਧਿਆਣਾ ਜੇਲ੍ਹ ਚ ਮੈਨੂੰ ਇਹ ਖੌਫਨਾਕ ਕਹਾਣੀ ਸੁਣਾਈ, ਨਾਲ ਫੌਜੀਆਂ ਨੇ ਮੂੰਹ ਕਾਲਾ ਕੀਤਾ ਅਤੇ ਉਸਦੀ ਸਾਥਣ ਅਧਿਆਪਕਾ ਨੂੰ ਅਣਦੱਸੀ ਥਾਂ ਤੇ ਲੈ ਗਏ | ਮੈਂ ਜਿੰਦਾ ਬਚੇ ਨਾਜੁਕ 32 ਬੱਚਿਆਂ ਨੂੰ ਜੇਲ੍ਹ ਚ ਮਿਲਿਆ ਜੋ ਹਾਲੇ ਵੀ ਸਹਿਮੇ ਹੋਏ ਲੱਗਦੇ ਸਨ| ਮੈਂ ਵਹਿਸ਼ਤ ਦੀ ਇਹ ਖੌਫਨਾਕ ਕਹਾਣੀ ਸੁਣ ਕੇ ਹੱਕਾ ਬੱਕਾ ਰਹਿ ਗਿਆ| ਮੈਂ ਕਦੇ ਕਿਆਸ ਵੀ ਨਹੀ ਸੀ ਕਰ ਸਕਦਾ ਕੀ ਭਾਰਤੀ ਫੌਜ ਐਨੀ ਨਿਰਦਈ, ਐਨੀ ਜਾਲਿਮ, ਐਨੀ ਰਾਖਸ਼ੀ ਤੇ ਐਨੀ ਚਰਿਤਰਹੀਨ ਵੀ ਹੋ ਸਕਦੀ ਹੈ

ਕੀ ਨਾਜੁਕ ਉਮਰ ਦੇ ਮਾਸੂਮ ਬੱਚੇ ਅੱਤਵਾਦੀ ਤੇ ਦਹਿਸ਼ਤਗਰਦ ਸਨ ?

– ਏ. ਆਰ ਦਰਸ਼ੀ

Additional Information

Weight .350 kg

1 review for Janbaz Rakha (by A.R. Darshi)

  1. 5 out of 5

    :

    Best book

Add a review