‘ਗੁਰੁ ਪਰਮੇਸਰੁ ਏਕੁ ਹੈ’ ਕਿਤਾਬ ਵਿੱਚ ਆਰ.ਐੱਸ.ਐੱਸ. ਤੋਂ ਇਲਾਵਾ ਉਹਨਾਂ ਸਿੱਖੀ ਸਰੂਪ ਵਾਲ਼ੇ ਲੇਖਕਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੇ ਕੇਵਲ ਸਿੱਖੀ-ਸਿਧਾਂਤਾਂ ਦਾ ਹੀ ਭਗਵਾਂਕਰਨ ਨਹੀਂ ਕੀਤਾ, ਸਗੋਂ ਸਿੱਖ ਇਤਿਹਾਸ ਨੂੰ ਵੀ ਪੁੱਠਾ ਗੇੜਾ ਦਿੱਤਾ ਹੈ। ਬ੍ਰਾਹਮਣਵਾਦ ਦਾ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸਿੱਖ ਧਰਮ ਨਾਲ਼ ਵਿਰੋਧ ਚਲਿਆ ਆ ਰਿਹਾ ਹੈ ਕਿਉਂਕਿ ਬ੍ਰਾਹਮਣਵਾਦ ਨੇ ਸਿੱਖ ਧਰਮ ਦੀ ਅਰੰਭਤਾ ਤੋਂ ਹੀ ਸਿੱਖ ਧਰਮ ਨੂੰ ਇੱਕ ਵੰਗਾਰ ਵਜੋਂ ਲਿਆ ਹੈ।
Gur Parmeshar ek hai by Jathedar Mohinder Singh UK (ਗੁਰੁ ਪਰਮੇਸਰੁ ਏਕੁ ਹੈ)
Availability:
In stock
INR 300.00
Additional Information
Weight | .480 kg |
---|
Be the first to review “Gur Parmeshar ek hai by Jathedar Mohinder Singh UK (ਗੁਰੁ ਪਰਮੇਸਰੁ ਏਕੁ ਹੈ)”
You must be logged in to post a comment.
Reviews
There are no reviews yet.