ਇਸ ਪੁਸਤਕ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਵਿਗਿਆਨਕ ਜਾਣਕਾਰੀ ਦੇਣ ਦਾ ਯਤਨ ਕੀਤਾ ਗਿਆ ਹੈ । ਇਸ ਪੁਸਤਕ ਵਿੱਚ ਦਿੱਤੀਆਂ ਗਈਆਂ ਜਾਣਕਾਰੀਆਂ ਸੰਖੇਪ ਰੂਪ ਵਿੱਚ ਹਨ ਜੇ ਇਨ੍ਹਾਂ ਨੂੰ ਵਿਸਥਾਰ ਨਾਲ ਲਿਖਿਆ ਜਾਵੇ ਤਾਂ ਹਜ਼ਾਰਾਂ ਪੰਨਿਆਂ ਦੀ ਪੁਸਤਕ ਤਿਆਰ ਹੋ ਸਕਦੀ ਹੈ, ਪਰੰਤੂ ਜਾਣ ਬੁੱਝਕੇ ਇਸ ਨੂੰ ਛੋਟਾ ਰੱਖਿਆ ਗਿਆ ਹੈ ਤਾਂਕਿ ਪਾਠਕਾਂ ਤੱਕ ਲੋੜੀਂਦੇ ਤੱਥ ਆਸਾਨੀ ਨਾਲ ਪਹੁੰਚ ਸਕਣ । ਤੱਥਾਂ ਦਾ ਬਿਆਨ ਕਰਦੇ ਸਮੇਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਕਿ ਵਿਵਰਣ ਨਿਰਪੱਖ ਅਤੇ ਗੈਰ-ਜਜ਼ਬਾਤੀ ਹੋਵੇ ।
Additional Information
Weight | .500 kg |
---|
Be the first to review “Bikhre Punjab Di Gatha by: Sukhpal Singh Hundal”
You must be logged in to post a comment.
Reviews
There are no reviews yet.