Tufanan Da Shah Aswar Shaheed Kartar Singh Sarabha (Delux Binding) – Ajmer Singh

 500.00
ਭਾਈ ਕਰਤਾਰ ਸਿੰਘ ਸਰਾਭਾ (1896-1915) ਗ਼ਦਰ ਲਹਿਰ ਦਾ ਉੱਘਾ ਸੰਚਾਲਕ ਸੀ, ਜਿਸ ਨੇ ਛੋਟੀ ਉਮਰੇ ਵੱਡੇ ਕਾਰਨਾਮੇ ਕੀਤੇ । ਬੇਮਿਸਾਲ ਸੂਝ-ਦ੍ਰਿਸ਼ਟੀ ਦੇ ਮਾਲਕ ਸਾਰਭੇ ਵੱਲੋਂ ਦੇਸ਼ ਦੀ ਆਜ਼ਾਦੀ ਲਈ ਫੌਜੀ ਛਾਉਣੀਆਂ ਵਿਚ ਗ਼ਦਰ ਮਚਾਣ ਲਈ ਨਿਭਾਈ ਭੂਮਿਕਾ ਅਦੁੱਤੀ ਸੀ । ਉਹ ਦਲੇਰੀ, ਚੁਸਤੀ, ਸਿਆਣਪ, ਸਿਰੜ ਤੇ ਤਿਆਰ ਦਾ ਮੁਜੱਸਮਾ ਸੀ । ਜਿਸ ਦਲੇਰੀ ਨਾਲ ਉਸ ਨੇ ਹੱਸਦਿਆਂ ਫਾਂਸੀ ਦਾ ਰੱਸਾ ਚੁੰਮਿਆ, ਉਸ ਨੇ ਉਸ ਨੂੰ ਲੋਕ-ਨਾਇਕ ਬਣਾ ਦਿੱਤਾ । ਇਹ ਜੀਵਨੀ ਇਸ ਮਹਾਨ ਲੋਕ-ਨਾਇਕ ਦਾ ਪ੍ਰਮਾਣਿਕ ਬਿੰਬ ਉਸਾਰਨ ਦਾ ਨਿਵੇਕਲਾ ਯਤਨ ਕਰਦਿਆਂ ਪੂਰਵ ਜੀਵਨੀਕਾਰਾਂ ਦੇ ਕੰਮ ਦਾ ਮੁਲੰਕਣ ਵੀ ਕਰਦੀ ਹੈ ।

Valoh Niki: Punjab Da Sikh Itihas 1708-1849 (Part-2) by: Narinderpal Singh

 225.00
“ਵਾਲਹੁ ਨਿਕੀ” ਸਰਦਾਰ ਨਰਿੰਦਰਪਾਲ ਸਿੰਘ ਦੀ ਸਭ ਤੋਂ ਵਧ ਪ੍ਰਤਿਭਾਸ਼ਾਲੀ ਕ੍ਰਿਤ ਹੈ । ਇਹ ਭਾਰਤੀ ਗਲਪ ਸਾਹਿਤ ਦੇ ਭਵਿਖ ਦੀ

Waqai-Jang-I-Sikhan by: Khoji Kafir

 250.00
ਜੋ ਅਰਾਜਕਤਾ ਲਹੌਰ ਦੀ ਸਲਤਨਤ ’ਚ ਹੋਈ ਸੀ ਭਾਰੂ, ਓਸ ਬਾਰੇ ਨਿਰਪੱਖ ਅਤੇ ਨਿੱਗਰ ਵੇਰਵਾ ਹੋਰ ਕਿਸੇ ਉਪਲੱਭਦ ਸੋਮੇ ਤੋਂ

Warrior Saints : Four Centuries of Sikh Military History (Vol. 1) by: Amandeep Singh Madra , Parmjit Singh

 4,195.00
Empowered by Guru Nanak’s message of acceptance and compassion, and inspired by his unceasing defence of these ideals, the Sikhs

Zafarnama by: Piara Singh Padam (Prof.)

 150.00
‘ਗੁਰੂ ਗੋਬਿੰਦ ਸਿੰਘ ਜੀ’ ਦੁਆਰਾ ਲਿਖਿਆ ਜ਼ਫ਼ਰਨਾਮਾ ਅੱਜ ਵੀ ਰਣਸਿੰਗੇ ਵਾਂਙ ਹੱਕ ਸੱਚ ਦੀ ਅਵਾਜ਼ ਗੁੰਜਾਉਂਦਾ ਸੁਣਾਈ ਦਿੰਦਾ ਹੈ ।