Hond da Nagaarchi : Sandeep Singh Deep Sidhu 2nd Addition (ਹੋਂਦ ਦਾ ਨਗਾਰਚੀ ਸੰਦੀਪ ਸਿੰਘ ਦੀਪ ਸਿੱਧੂ) by Ranjit Singh Damdami Taksal

 550.00
ਸੰਦੀਪ ਸਿੰਘ ‘ਦੀਪ ਸਿੱਧੂ’ ਇੱਕ ਸੋਚ ਸੀ। ਅਜਿਹੀ ਸੋਚ ਜੋ ਸਾਗਰ ਵਰਗੀ ਗਹਿਰੀ, ਵਿਸ਼ਾਲ ਅਤੇ ਨਿਰੰਤਰ ਚੱਲਣ ਵਾਲ਼ੀ ਹੈ ਜਿਸ

Hook Dhai Dariavan Di by: Gurbux Singh Saini

 250.00
ਇਹ ਪੁਸਤਕ “ਹੂਕ ਢਾਈ ਦਰਿਆਵਾਂ ਦੀ” ਸਿੱਖਾਂ ਦੇ ਦੁਖਾਂਤ ਦੀ ਤਰਜਮਾਨੀ ਕਰਦੀ ਹੈ। ਸਿੱਖੀ ਦਾ ਦਰਦ ਲੇਖਕ ਦੇ ਰੋਮ ਰੋਮ

Ichogil Nehar Tak by: Giani Sohan Singh Seetal

 150.00
ਇਹ ਨਾਵਲ ਉਹਨਾਂ ਸੂਰਬੀਰਾਂ ਨੂੰ ਸਮਰਪਿਤ ਕੀਤਾ ਹੈ ਜੋ ਹਿੰਦ-ਪਾਕ ਜੰਗ ਵਿਚ ਰੱਖਿਆ ਵਾਸਤੇ ਲੜਦੇ ਹੋਏ ਸ਼ਹੀਦ ਹੋਏ ਸਨ ।

Ik Avara Rooh Da Roznamcha by: Mikhail Naimy (Translated by: Jung Bahadur Goyal)

 275.00
ਬੁੱਕ ਆਫ਼ ਮੀਰਦਾਦ’ ਤੋਂ ਬਾਅਦ ਮਿਖ਼ਾਈਲ ਨਈਮੀ ਨੇ ‘Memoirs of a Vagrant Soul’ or ‘The Pitted Face’ ਲਿਖੀ, ਜਿਸ ਦਾ

Ik Desh da Janam (Harpal Singh Pannu)

 140.00
ਕਿਹਾ ਜਾਂਦਾ ਹੈ ਕਿ ਦੁਨੀਆ ਵਿੱਚ ਦੋ ਕੌਮਾਂ ਹਨ, ਜਿਨ੍ਹਾਂ ਨੇ ਆਪਣੇ ਪਿੰਡੇ ਤੇ ਬਹੁਤ ਵਧੇਰੇ ਜ਼ੁਲਮ ਤਸ਼ੱਦਦ ਝੱਲ ਕੇ ਆਪਣੇ ਵਜੂਦ ਨੂੰ ਕਾਇਮ ਰੱਖਿਆ ਹੈ, ਇੱਕ ਸਿੱਖ ਤੇ ਦੂਜੀ ਯਹੂਦੀ, ਪਰ ਯਹੂਦੀਆਂ ਨੇ ਦੁਨੀਆਂ ਦੇ ਨਕਸ਼ੇ ਤੇ ਆਪਣਾ ਦੇਸ਼ ਸਥਾਪਤ ਕਰ ਲੈਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜਦਕਿ ਸਿੱਖ ਕੌਮ ਅਜੇ ਤਕ ਆਪਣਾ ਦੇਸ਼ ਕਾਇਮ ਕਰਨ ਲਈ ਜੱਦੋਜਹਿਦ ਕਰ ਰਹੀ ਹੈ। ਸਿੱਖਾਂ ਦੇ ਸੰਘਰਸ਼ ਵਿੱਚ ਯਹੂਦੀਆਂ ਦੀ ਮਿਸਾਲ ਆਮ ਦਿੱਤੀ ਜਾਂਦੀ ਹੈ, ਪਰ ਯਹੂਦੀਆਂ ਦੇ ਕੌਮੀ ਸੰਘਰਸ਼ ਬਾਰੇ ਵਿਸਤਾਰ 'ਚ ਪੰਜਾਬੀ 'ਚ ਅਜੇ ਤਕ ਨਹੀਂ ਸੀ ਲਿਖਿਆ ਗਿਆ। ਪਹਿਲੀ ਵਾਰ ਇਹ ਉੱਦਮ ਉੱਘੇ ਸਿੱਖ ਚਿੰਤਕ ਡਾ: ਹਰਪਾਲ ਸਿੰਘ ਪੰਨੂ ਨੇ ਕੀਤਾ ਹੈ। ਮੌਜੂਦਾ ਸਿੱਖ ਸੰਘਰਸ਼ ਵਿੱਚ ਸਿੱਖਾਂ ਨੇ ਜਿੱਥੇ ਸਿਰੜ ਅਤੇ ਸਿਦਕ ਆਪਣੇ ਵਿਰਸੇ ਤੋਂ ਸੇਧ ਲੈ ਕੇ ਪ੍ਰਾਪਤ ਕਰਨਾ ਹੈ, ਓਥੇ ਸੰਘਰਸ਼ ਦੇ ਪੈਂਤੜਿਆਂ ਬਾਰੇ ਦੂਜੀਆਂ ਕੌਮਾਂ ਦੀ ਜੱਦੋਜਹਿਦ ਤੋਂ ਵੀ ਕਾਫ਼ੀ ਕੁਝ ਸਿੱਖਣਾ ਹੈ। ਯਹੂਦੀਆਂ ਦੀ ਜੱਦੋਜਹਿਦ ਵਿਸ਼ੇਸ਼ ਤੌਰ ਤੇ ਸਾਡੇ ਲਈ ਰੋਲ ਮਾਡਲ ਬਣ ਸਕਦੀ ਹੈ; ਇਸ ਲਈ ਡਾ: ਹਰਪਾਲ ਸਿੰਘ ਪੰਨੂ ਵੱਲੋਂ ਲਿਖੀ ਇਹ ਪੁਸਤਕ ਜਾਣਕਾਰੀ ਦਾ ਅਣਮੁੱਲਾ ਖਜ਼ਾਨਾ ਹੋਣ ਦੇ ਨਾਲ਼ ਨਾਲ਼ ਸਿੱਖਿਆ ਤੇ ਸੇਧ ਦੇਣ ਵਾਲ਼ਾ ਇੱਕ ਕੀਮਤੀ ਦਸਤਾਵੇਜ਼ ਵੀ ਹੈ, ਜਿਸ ਨੂੰ ਹਰ ਸਿੱਖ ਲਈ ਪੜਨਾ ਜ਼ਰੂਰੀ ਹੈ।

Ik Ramayan Hor Ate Hor Ikangi by: Ajmer Singh Aulakh

 70.00
ਇਹ ਪੁਸਤਕ ਔਲਖ ਦੇ ਪੰਜ ਨਾਟਕ ਦੀ ਸੰਗ੍ਰਹਿ ਹੈ । ਇਸ ਸੰਗ੍ਰਹਿ ਦੇ ਪਹਿਲੇ ਇਕਾਂਗੀ ‘ਅਰਬਦ ਨਰਬਦ ਧੰਧੂਕਾਰਾ’ ਦੀ ਰਚਨਾ-ਸ਼ੈਲੀ

ILAHI Nadar De Painde (Vol. 1) by: Harinder Singh Mehboob (Prof.)

 550.00
ਗੁਰੂ ਨਾਨਕ-ਜੋਤਿ ਨੇ ਭੁੱਲੀ ਭਟਕੀ ਲੋਕਾਈ ਨੂੰ ‘ਮਾਰਗ’ ਦੀ ਸੋਝੀ ਬਖ਼ਸ਼ੀ ਤੇ ‘ਜੀਅ-ਦਾਨ’ ਦਿੱਤਾ । ਡੂੰਘੇ ਹਨੇਰਿਆਂ ਵਿਚ ਗ੍ਰਸਤ ਸੰਸਾਰ

Inqalaab Zindabad : Indar Singh Khamosh

 350.00
ਇਹ ਨਾਵਲ 1790 ਦੇ ਫ਼ਰਾਂਸੀਸੀ ਇਨਕਲਾਬ ਬਾਰੇ ਹੈ, ਜਿਸ ਨੇ ਦੁਨੀਆਂ ਵਿੱਚ ਇਨਕਲਾਬਾਂ ਦਾ ਮੁੱਢ ਬੰਨ੍ਹਿਆ । ਵਿਸ਼ਵ ਦੇ ਇਤਿਹਾਸ

Iran te Irani (Harpal Singh Pannu)

 350.00
ਈਰਾਨ ਮਾਨਵ-ਸਭਿਅਤਾ ਦਾ ਪੰਘੂੜਾ ਹੈ। ਇਸ ਦੀਆਂ ਲੋਰੀਆਂ ਨੇ ਮਨੁੱਖ ਨੂੰ ਜੀਊਣਾ ਤੇ ਥੀਣਾ ਸਿਖਾਇਆ। ਈਰਾਨ ਵਰਗੀ ਸ਼ਾਂਤ ਅਤੇ ਸਾਊ