Gurbani Vichar by: Giani Sohan Singh Seetal

₹ 150.00
ਇਸ ਪੁਸਤਕ ਵਿਚ ਲੇਖਕ ਨੇ ਗੁਰਬਾਣੀ ਵਿਚੋਂ ਹਰ ਵਿਸ਼ੇ ਉਤੇ ਮਿਲਦੇ ਪਰਮਾਣ ਪਾਠਕਾਂ ਸਾਹਮਣੇ ਰੱਖਣ ਦਾ ਜਤਨ ਕੀਤਾ ਹੈ ।

Gurpurab Nirnay by: Karam Singh Historian

₹ 150.00
ਸ. ਕਰਮ ਸਿੰਘ ਜੀ ਵੱਲੋਂ ਇਹ ਪੁਸਤਕ 1912 ਈ: ਵਿਚ ਛਪਵਾਈ ਗਈ ਸੀ। ਇਸ ਪੁਸਤਕ ਵਿਚ ਦਸ ਗੁਰੂ ਸਾਹਿਬਾਨ ਦੇ

Guru Granth Vichar Kosh by: Piara Singh Padam (Prof.)

₹ 300.00
ਇਹ ਕੋਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਿਰੂਪਣ ਹੋਏ ਅਧਿਆਤਮਕ, ਦਾਰਸ਼ਨਿਕ, ਰਹੱਸਵਾਦੀ, ਧਾਰਮਿਕ ਅਤੇ ਨੈਤਿਕ ਸਿੱਧਾਂਤਾਂ ਦਾ ਹੈ। ਆਮ ਕਰਕੇ

Guru Nanak Da Kudrat-Siddhant by: Harpal Singh Pannu

₹ 120.00
ਗੁਰੂ ਨਾਨਕ ਬਾਣੀ ਦਾ ਪ੍ਰਕਾਸ਼ ਵਿਸ਼ਵ ਧਰਮ-ਦਰਸ਼ਨ ਦੇ ਚਿੰਤਨ ਵਿਚ ਨਵ-ਸੰਕਲਪਾਂ ਦਾ ਪੁਨਰ-ਨਿਰਮਾਣ ਸੀ। ਗੁਰੂ ਜੀ ਦੀ ਰਚਨਾ ਦਾ ਅਧਿਐਨ

Haal Muridan Da by: Jaswant Singh Kanwal

₹ 150.00
ਇਹ ਜਸਵੰਤ ਸਿੰਘ ਦੇ ਲੇਖਾਂ ਦਾ ਸੰਗ੍ਰਹਿ ਹੈ । ਕੌਮ ਇਨਸਾਫ਼ ਲਈ ਛੋਟੀਆਂ ਤੋਂ ਵੱਡੀਆਂ ਅਦਾਲਤਾਂ ਦੇ ਚੱਕਰ ਖਾਂਦੀ ਖਫੇ-ਖੂਨ

Ham Hindu Nahin (Kahan Singh Nabha)

₹ 130.00
"ਪਿਆਰੇ ਖ਼ਾਲਸਾ ਜੀ! ਆਪ ਮੇਰੇ ਇਸ ਲੇਖ (ਕਿਤਾਬ: ਹਮ ਹਿੰਦੂ ਨਹੀਂ) ਨੂੰ ਵੇਖ ਕੇ ਅਸਚਰਜ ਹੋਵੋਗੇ ਅਤੇ ਪ੍ਰਸ਼ਨ ਕਰੋਗੇ ਕਿ ਖ਼ਾਲਸਾ ਤਾਂ ਬਿਨਾਂ ਸੰਸੇ ਹਿੰਦੂਆਂ ਤੋਂ ਭਿੰਨ ਹੈ, ਫਿਰ ਇਹ ਲਿਖਣ ਦੀ ਕੀ ਲੋੜ ਸੀ ਕਿ 'ਹਮ ਹਿੰਦੂ ਨਹੀਂ'? ਔਰ ਜੇ ਐਸਾ ਲਿਖਿਆ ਹੈ ਤਾਂ ਨਾਲ਼ ਇਹ ਕਿਉਂ ਨਹੀਂ ਲਿਖਿਆ ਕਿ ਅਸੀਂ ਮੁਸਲਮਾਨ, ਈਸਾਈ ਔਰ ਬੋਧ ਆਦਿਕ ਭੀ ਨਹੀਂ ਹਾਂ? ਇਸ ਸ਼ੰਕਾ ਦੇ ਉੱਤਰ ਵਿੱਚ ਇਹ ਬੇਨਤੀ ਹੈ ਕਿ ਜੋ ਸਤਿਗੁਰੂ ਦੇ ਪੂਰੇ ਵਿਸ਼ਵਾਸੀ, ਗੁਰਬਾਣੀ ਅਨੁਸਾਰ ਚੱਲਦੇ ਹਨ ਔਰ ਖ਼ਾਲਸਾ ਧਰਮ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਹਨਾਂ ਨੂੰ ਸਮਝਾਉਣ ਲਈ ਮੈਂ ਇਹ ਪੁਸਤਕ ਨਹੀਂ ਲਿਖੀ। ਕੇਵਲ ਹਿੰਦੂ ਧਰਮ ਤੋਂ ਹੀ ਖ਼ਾਲਸੇ ਦੀ ਭਿੰਨਤਾ ਇਸ ਪੁਸਤਕ ਵਿੱਚ ਇਸ ਵਾਸਤੇ ਲਿਖੀ ਹੈ ਕਿ ਹੋਰਨਾਂ ਧਰਮਾਂ ਤੋਂ ਪਹਿਲਾਂ ਹੀ ਸਾਡੇ ਭਾਈ ਆਪਣੇ ਆਪ ਨੂੰ ਜੁਦਾ ਸਮਝਦੇ ਹਨ ਪਰ ਅਗਿਆਨਤਾ ਕਰ ਕੇ ਖ਼ਾਲਸੇ ਨੂੰ ਹਿੰਦੂ, ਅਥਵਾ ਹਿੰਦੂਆਂ ਦਾ ਹੀ ਇੱਕ ਫ਼ਿਰਕਾ ਖ਼ਿਆਲ ਕਰਦੇ ਹਨ। ਮੈਂ ਨਿਸਚਾ ਕਰਦਾ ਹਾਂ ਕਿ ਮੇਰੇ ਭੁੱਲੇ ਹੋਏ ਭਾਈ ਇਸ ਪੁਸਤਕ ਨੂੰ ਪੜ੍ਹ ਕੇ ਆਪਣੇ ਧਰਮ ਅਨੁਸਾਰ ਚੱਲਣਗੇ ਔਰ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਔਰ ਦਸਵੇਂ ਪਾਤਸ਼ਾਹ ਦਾ ਪੁੱਤਰ ਸਮਝ ਕੇ ਖ਼ਾਲਸਾ ਬਣਨਗੇ ਔਰ ਭਰੋਸਾ ਕਰਨਗੇ ਕਿ 'ਹਮ ਹਿੰਦੂ ਨਹੀਂ'...।"          (-ਭਾਈ ਕਾਹਨ ਸਿੰਘ ਨਾਭਾ)

Har Naven Suraj Navin Sikh Surbirta by: Ajaib Singh Dhillon

₹ 450.00
ਸਾਰੀ ਦੁਨੀਆ ਇਸ ਗੱਲ ਦੀ ਕਾਇਲ ਹੈ ਕਿ ਬਹਾਦਰੀ ਦਾ ਅਦੁੱਤੀ ਗੁਣ ਸਿੱਖ ਕੌਮ ਦੇ ਵੰਡੇ ਵਿਚ ਆਇਆ ਹੈ ।

Harinder Singh Mehboob di Vichardhara by: Amrik Singh Dhaul

₹ 450.00
ਹਰਿੰਦਰ ਸਿੰਘ ਮਹਿਬੂਬ ਪੰਜਾਬ ਦੇ ਪੰਜ ਸਾਹਿਤ ਰਤਨਾਂ ਵਿਚੋਂ ਗਿਣਿਆ ਜਾਂਦਾ ਹੈ । ਉਸਦੇ ਰਚਨਾ ਦਾ ਸੋਮਾ ਸਿੱਖੀ ਦੀ ਸ੍ਰਿਸ਼ਟੀ

Harinder Singh Mehboob di Vichardhara by: Amrik Singh Dhaul

₹ 450.00
ਹਰਿੰਦਰ ਸਿੰਘ ਮਹਿਬੂਬ ਪੰਜਾਬ ਦੇ ਪੰਜ ਸਾਹਿਤ ਰਤਨਾਂ ਵਿਚੋਂ ਗਿਣਿਆ ਜਾਂਦਾ ਹੈ । ਉਸਦੇ ਰਚਨਾ ਦਾ ਸੋਮਾ ਸਿੱਖੀ ਦੀ ਸ੍ਰਿਸ਼ਟੀ

Haumain Ton ‘Tun Hi’ Vall : Jaswant Singh Neki

₹ 300.00
ਹਉਮੈ ਬਾਰੇ ਤਕਰੀਬਨ ਸਾਰੇ ਧਰਮਾਂ ਦੀ ਇਹੋ ਮਾਨਤਾ ਹੈ ਕਿ ਇਹ ਸਾਨੂੰ ਬੁਨਿਆਦੀ ਏਕਤਾ ਤੋਂ ਵਖਰਿਆਉਂਦੀ ਹੈ ਤੇ ਇਹ ‘ਨਿਜ’

HELLO MAIN LAHORE TO BOLDA – GURWINDER SINGH GILL RAUNTA

Original price was: ₹ 250.00.Current price is: ₹ 225.00.

Hindu Itihaas – Haaran di Dastaan -By Dr. Surinder Kumar Sharma

₹ 110.00
ਪਿਛਲੇ ਦੋ ਹਜ਼ਾਰ ਵਰ੍ਹਿਆਂ ਤੋਂ ਹਿੰਦੂਆਂ ਨੇ ਸਿਰਫ਼ ਪਤਨ ਅਤੇ ਗ਼ੁਲਾਮੀ ਹੀ ਵੇਖੀ ਹੈ। ਹਿੰਦੂ ਵਾਰ-ਵਾਰ ਯੂਨਾਨੀਆਂ, ਅਰਬਾਂ, ਮੁਗ਼ਲਾਂ, ਤੁਰਕਾਂ,