ਜਿਮੇ ਕਹਿੰਦੇ ਹੁੰਦੇ ਆ, ਬੀ ਪੰਜਾਬ ਪਿੰਡਾਂ ਦਾ ਸੂਬਾ ਐ, ਜਿੰਨੇ ਸ਼ਹਿਰ ਬਣੇ ਆ, ਪਿੰਡਾਂ ਤੋਂ ਈ ਬਣੇ ਆ, ਜਿੰਨੇ ਲੋਕ ਸ਼ਹਿਰ ਰਹਿੰਦੇ ਆ, ਪਿੰਡਾਂ ‘ਚੋਂ ਈ ਗਏ ਆ, ਇਸ ਕਿਤਾਬ ਦਾ ਇੱਕ-ਇੱਕ ਅੱਖਰ ਸਮਰਪਿਤ ਹੈ, ਹਰੇਕ ਓਸ ਨੂੰ, ਜੀਹਦਾ ਸਬੰਧ ਕਦੇ ਨਾ ਕਦੇ, ਕਿਤੇ ਨਾ ਕਿਤੇ ਰਿਹਾ ਹੈ ਪੰਜਾਬ ਦੇ ਪਿੰਡਾਂ ਨਾਲ਼; ਸਮਰਪਿਤ ਹੈ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ।
Additional Information
Weight | .300 kg |
---|
Be the first to review “Pinda Aale by Premjit Singh Nainewaliya”
You must be logged in to post a comment.
Reviews
There are no reviews yet.