Siyasat Te Siyasatdaan by: Harcharan Singh (Chief Secy., SGPC)
₹ 350.00
Description
ਇਹ ਪੁਸਤਕ ਸਿੱਖ ਪੰਥ ਦੇ ਸਮਕਾਲੀ ਮੁੱਦਿਆਂ, ਸਮਾਜਕ ਸਰੋਕਾਰਾਂ, ਰਾਜਨੀਤਕ ਉਲਝਣਾਂ ਅਤੇ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਬਾਰੇ ਲੇਖਕ ਦੇ ਵਿਵਧ ਲੇਖਾਂ ਦਾ ਸੰਗ੍ਰਹਿ ਹੈ । ਲੇਖਕ ਦੀ ਇਨ੍ਹਾਂ ਵਿਸ਼ਿਆਂ ਬਾਰੇ ਪਹੁੰਚ ਅਤੇ ਵਿਸ਼ਲੇਸ਼ਣ ਸਿੱਖ ਨਜ਼ਰੀਏ ਉਤੇ ਅਧਾਰਤ ਹੈ । ਇਹ ਨਜ਼ਰੀਆ ਸਮੁੱਚੀ ਪੁਸਤਕ ਨੂੰ ਇਕ ਲੜੀ ਵਿਚ ਪਰੋਂਦਾ ਹੈ । ਇਹ ਸਾਰੇ ਲੇਖ ਅਖ਼ਬਾਰਾਂ ਵਿਚ ਛੱਪ ਚੁਕੇ ਹਨ ਅਤੇ ਸਮਕਾਲੀਨ ਮੁੱਦਿਆਂ ਅਤੇ ਘਟਨਾਵਾਂ ਬਾਰੇ ਲੇਖਕ ਦਾ ਨਜ਼ਰੀਆ ਬਿਆਨ ਕਰਦੇ ਹਨ ।
Additional information
| Weight | .550 kg |
|---|
Reviews (0)
Be the first to review “Siyasat Te Siyasatdaan by: Harcharan Singh (Chief Secy., SGPC)” Cancel reply
You must be logged in to post a review.
Related products
Gurmat Manovigyan (Jaswant Singh Neki)
₹ 450.00
Vihvin Sadi di Sikh Rajniti (Ajmer Singh) (Delux Binding)
₹ 500.00
ਇਹ ਦਸਤਾਵੇਜ਼ ਕਰੜੀ ਮਿਹਨਤ ਤੇ ਪੂਰੀ ਈਮਾਨਦਾਰੀ ਦੇ ਨਾਲ ਨਾਲ ਕਿਸੇ ਵੀ ਕਿਸਮ ਦੇ ਜਜ਼ਬਾਤੀ ਉਲਾਰਪੁਣੇ ਤੇ ਧੜੇਬੰਦਕ ਝੁਕਾਅ ਤੋਂ ਲਾਂਭੇ ਰਹਿ ਕੇ ਲਿਖਿਆ ਗਿਆ ਹੈ । ਸਿੰਘ ਸਭਾ ਲਹਿਰ ਤੋਂ ਲੈ ਕੇ ਜੂਨ 1984 ਤੱਕ, ਸਿੱਖ ਜੱਦੋ-ਜਹਿਦ ਦੇ ਅੱਡ-ਅੱਡ ਦੌਰਾਂ ਦੌਰਾਨ ਅੱਡ-ਅੱਡ ਸਿੱਖ ਹਸਤੀਆਂ ਦੇ ਕਰਮ (ਰੋਲ) ਨੂੰ ਬਿਨਾਂ ਕਿਸੇ ਲੱਗ-ਲਗਾਅ ਦੇ ਦੇਖਣ ਤੇ ਅੰਗਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਦਸਤਾਵੇਜ਼ ਆਪਣੇ ਆਪ ਵਿਚ ਸਿੱਖ ਸੰਘਰਸ਼ਾਂ ਦਾ ਇਤਿਹਾਸ ਵੀ ਹੈ । ਪਰ ਇਹ ਕਿਸੇ ਉਲਾਰ ਤੇ ਸੌੜੇ ਨਜ਼ਰੀਏ ਤੋਂ ਲਿਖਿਆ ਇਤਿਹਾਸ ਨਹੀਂ, ਸਗੋਂ ਸਾਰੇ ਇਤਿਹਾਸਕ ਕਰਮ ਨੂੰ ਇਕ ਖਾਸ ਸੰਦਰਭ ਵਿਚ ਰੱਖ ਕੇ ਸਮਝਣ ਦਾ ਨਿਵੇਕਲਾ ਯਤਨ ਵੀ ਹੈ ।

Reviews
There are no reviews yet.