Mere Chonve Lekh (Panthak Masle Te Manmatiyan Shakshiatan) by: Harcharan Singh (Chief Secy., SGPC)
₹ 320.00
Description
ਇਹ ਪੁਸਤਕ ਲੇਖਕ ਦੇ ਪੰਥਕ ਸਰੋਕਾਰਾਂ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਉੱਪਰ ਲਿਖੇ ਲੇਖਾਂ ਦਾ ਸੰਗ੍ਰਹਿ ਹੈ । ਇਨ੍ਹਾਂ ਲੇਖਾਂ ਵਿਚ ਪ੍ਰਸਿਧ ਸਿੱਖ ਤੇ ਹੋਰ ਸ਼ਖਸ਼ੀਅਤਾਂ ਉਪਰ ਵੀ ਭਾਵਪੂਰਤ ਲੇਖ ਸ਼ਾਮਲ ਹਨ । ਇਹ ਸਾਰੇ ਲੇਖ, ਪੰਜਾਬੀ ਟ੍ਰ੍ਰਿਬਿਊਨ, ਰੋਜ਼ਾਨਾ ਸਪੋਕਸਮੈਨ ਤੇ ਪੰਜਾਬੀ ਜਾਗਰਣ ਵਿਚ ਸਮੇਂ-ਸਮੇਂ ਛਪਦੇ ਰਹੇ ਹਨ । ਇਹ ਪੁਸਤਕ ਸਮਕਾਲੀ ਸਿੱਖ ਮਸਲਿਆਂ ਸੰਬੰਧੀ ਦਸਤਾਵੇਜ਼ੀ ਪੁਸਤਕ ਹੈ ।
Additional information
| Weight | .450 kg |
|---|
Reviews (0)
Be the first to review “Mere Chonve Lekh (Panthak Masle Te Manmatiyan Shakshiatan) by: Harcharan Singh (Chief Secy., SGPC)” Cancel reply
You must be logged in to post a review.
Related products
Vihvin Sadi di Sikh Rajniti (Ajmer Singh) (Paper Back) (Copy)
₹ 400.00
ਇਹ ਦਸਤਾਵੇਜ਼ ਕਰੜੀ ਮਿਹਨਤ ਤੇ ਪੂਰੀ ਈਮਾਨਦਾਰੀ ਦੇ ਨਾਲ ਨਾਲ ਕਿਸੇ ਵੀ ਕਿਸਮ ਦੇ ਜਜ਼ਬਾਤੀ ਉਲਾਰਪੁਣੇ ਤੇ ਧੜੇਬੰਦਕ ਝੁਕਾਅ ਤੋਂ ਲਾਂਭੇ ਰਹਿ ਕੇ ਲਿਖਿਆ ਗਿਆ ਹੈ । ਸਿੰਘ ਸਭਾ ਲਹਿਰ ਤੋਂ ਲੈ ਕੇ ਜੂਨ 1984 ਤੱਕ, ਸਿੱਖ ਜੱਦੋ-ਜਹਿਦ ਦੇ ਅੱਡ-ਅੱਡ ਦੌਰਾਂ ਦੌਰਾਨ ਅੱਡ-ਅੱਡ ਸਿੱਖ ਹਸਤੀਆਂ ਦੇ ਕਰਮ (ਰੋਲ) ਨੂੰ ਬਿਨਾਂ ਕਿਸੇ ਲੱਗ-ਲਗਾਅ ਦੇ ਦੇਖਣ ਤੇ ਅੰਗਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਦਸਤਾਵੇਜ਼ ਆਪਣੇ ਆਪ ਵਿਚ ਸਿੱਖ ਸੰਘਰਸ਼ਾਂ ਦਾ ਇਤਿਹਾਸ ਵੀ ਹੈ । ਪਰ ਇਹ ਕਿਸੇ ਉਲਾਰ ਤੇ ਸੌੜੇ ਨਜ਼ਰੀਏ ਤੋਂ ਲਿਖਿਆ ਇਤਿਹਾਸ ਨਹੀਂ, ਸਗੋਂ ਸਾਰੇ ਇਤਿਹਾਸਕ ਕਰਮ ਨੂੰ ਇਕ ਖਾਸ ਸੰਦਰਭ ਵਿਚ ਰੱਖ ਕੇ ਸਮਝਣ ਦਾ ਨਿਵੇਕਲਾ ਯਤਨ ਵੀ ਹੈ ।

Reviews
There are no reviews yet.