Sau Sawal by: Satbir Singh (Prin.)

 250.00
ਇਸ ਪੁਸਤਕ ਵਿਚ ਸਿੱਖ ਧਰਮ ਦੇ 100 ਸਵਾਲਾਂ ਦੇ ਜਵਾਬ ਪੇਸ਼ ਕੀਤੇ ਗਏ ਹਨ । ਇਨ੍ਹਾਂ ਸੌ ਸਵਾਲਾਂ ਵਿਚ ਹਰ

Saver Ton Shaam Tak by: Harpal Singh Pannu

 250.00
ਵਡੇਰਿਆਂ ਦੀ ਸਾਖੀ ਲੜੀ ਦੀ ਇਸ ਚੌਥੀ ਪੁਸਤਕ ਵਿਚ ਲੇਖਕ ਨੇ ਆਪਣੀ ਹਯਾਤ ਦੀ ਸਵੇਰ ਤੋਂ ਸ਼ਾਮ ਤਕ ਨਿੱਜ-ਸੰਪਰਕ ਵਿਚ

Sawian Chirian by: Ajeet Kour

 350.00
ਇਸ ਪੁਸਤਕ ਵਿਚ ਲੇਖਿਕਾ ਦੀ ਸ੍ਵੈ-ਜੀਵਨੀ, ਚੋਣਵੀਆਂ ਕਹਾਣੀਆਂ ਨਾਵਲ ਆਦਿ ਦੇ ਅੰਸ਼ ਸ਼ਾਮਲ ਕੀਤੇ ਗਏ ਹਨ ।

Science and Sikhism : Conflict or Coherence by: Dr. D.P. Singh

 595.00
This book is the result of wondering about the interface of key concepts of Sikhism and the major scientific ideas

Se Kinehiya (Part-1) (Punjabi) by: Sewa Singh (Sant)

 250.00
ਇਸ ਰਚਨਾ ਨੂੰ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅੱਖਰ-ਲਗ-ਮਾਤਰ ਤੱਖ ਸੰਪੂਰਨ ਸ਼ਰਧਾ, ਨਿਸਚਾ ਅਤੇ ਭਾਵਨੀ ਪ੍ਰਾਪਤ ਹੋਵੇਗੀ

Se Kinehiya (Part-2) (Punjabi) by: Sewa Singh (Sant)

 150.00
ਇਸ ਰਚਨਾ ਨੂੰ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅੱਖਰ-ਲਗ-ਮਾਤਰ ਤੱਖ ਸੰਪੂਰਨ ਸ਼ਰਧਾ, ਨਿਸਚਾ ਅਤੇ ਭਾਵਨੀ ਪ੍ਰਾਪਤ ਹੋਵੇਗੀ

Se Kinehiya Set of 2 books by: Sewa Singh (Sant)

 400.00
ਇਸ ਰਚਨਾ ਨੂੰ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅੱਖਰ-ਲਗ-ਮਾਤਰ ਤੱਖ ਸੰਪੂਰਨ ਸ਼ਰਧਾ, ਨਿਸਚਾ ਅਤੇ ਭਾਵਨੀ ਪ੍ਰਾਪਤ ਹੋਵੇਗੀ

Sehje Rachio Khalsa ( Harinder Singh Mehboob (Prof.)

 850.00
ਖਾਲਸੇ ਦੀ ਸਿਰਜਣਾ ਮਨੁੱਖੀ ਇਤਿਹਾਸ ਦੀ ਅਦੁੱਤੀ ਘਟਨਾ ਹੈ। ਮਨੁੱਖਤਾ ਦੀ ਇਸ ਸਰਵੋਤਮ ਜੀਵਨ-ਜਾਚ ਨੇ ਮਾਨਵ-ਇਤਿਹਾਸ ਨੂੰ ਨਵੀਂ ਸੇਧ ਦਿੱਤੀ। ਇਹ ਪੁਸਤਕ ਇਸ ਲਹਿਰ ਦੇ ਇਤਿਹਾਸ ਤੇ ਦਰਸ਼ਨ ਦੇ ਵਿਸਤ੍ਰਿਤ ਅਧਿਐਨ ਦੇ ਨਾਲ-ਨਾਲ ਇਸ ਦੀ ਸੁਹਜ-ਸੁੰਦਰਤਾ ਦੀ ਸੁਗੰਧੀ ਨੂੰ ਸ਼ਬਦਾਂ ਦੇ ਕਲਾਵੇ ਵਿਚ ਲੈਣ ਦਾ ਯਤਨ ਕਰਦੀ ਹੈ। ਇਸ ਲਹਿਰ ਦੇ ਵਿਭਿੰਨ ਪੜਾਵਾ ਨੂੰ ਲੇਖਕ ਨੇ ‘ਸਿੱਖ ਯਾਦ’ ਰਾਹੀਂ ਪਹਿਲਾਂ ਆਪ ਜੀਵਿਆ ਤੇ ਮਹਿਸੂਸਿਆ ਤੇ ਫਿਰ ਇਸ ਦੀ ‘ਪਹਿਲ ਤਾਜ਼ਗੀ’ ਨੂੰ ਵਿਲੱਖਣ ਤੇ ਮੌਲਿਕ ਅੰਦਾਜ਼ ਵਿਚ ਪੇਸ਼ ਕੀਤਾ। ਉਹ ਗੁਰੂ-ਚੇਤਨਾ ਦੀ ਅਸਲੀਅਤ ਦੇ ਅਖੰਡ ਚਾਨਣ ਦੀ ਆਭਾ ਤੋਂ ਆਪ ਵੀ ਸਰਸ਼ਾਰ ਹੁੰਦਾ ਰਿਹੈ ਤੇ ਹੁਣ ਪਾਠਕ ਨੂੰ ਵੀ ਨਿਹਾਲ ਕਰ ਰਿਹਾ ਹੈ। ਬਹੁ-ਦਿਸ਼ਾਵੀ ਗਿਆਨ ਤੇ ਵਿਸ਼ਾਲ ਅਨੁਭਵ ’ਤੇ ਆਧਾਰਿਤ ਇਹ ਰਚਨਾ ਮਹਿਬੂਬ-ਕਵੀ ਵਰਗਾ ਪ੍ਰਚੰਡ ਤੇ ਪ੍ਰਤਿਭਾਸ਼ੀਲ ਵਿਦਵਾਨ ਹੀ ਕਰ ਸਕਦਾ ਸੀ। ਸਿੱਖ ਲਹਿਰ ਦੇ ਦਿਸਹੱਦਿਆਂ ਨੂੰ ਨਾਪਣ ਵਾਲੀ ਇਸ ਰਚਨਾ ਨੇ ਸਿੱਖ ਚਿੰਤਨ ਵਿਚ ਆ ਚੁੱਕੇ ਜਮੂਦ ਨੂੰ ਤੋੜ ਕੇ ਇਸ ਨੂੰ ਵੀ ਦਿਸ਼ਾ-ਸੇਧ ਪ੍ਰਦਾਨ ਕਰਨ ਦਾ ਮਹਾਨ ਕਾਰਨਾਮਾ ਕੀਤਾ।