Hunar Di Jitt by: Jaswant Singh Kanwal

 100.00
ਇਸ ਨਾਵਲ ਵਿਚ ਇਕ ਮਹਾਰਾਜਾ ਦੀ ਕਹਾਣੀ ਪੇਸ਼ ਕੀਤੀ ਹੈ । ਨਾਵਲ ਦਾ ਨਾਇਕ ‘ਰਾਜਕੁਮਾਰ ਹਰਪਾਲ ਸਿੰਘ’ ਰਾਹੀਂ ਦੱਸਿਆ ਹੈ

Hymns Of Guru Nanak by: Khushwant Singh (Journalist)

 995.00
Selected and translated by the eminent writer Khushwant Singh, Hymns Of Guru Nanak are some of the finest devotional poems

Ichogil Nehar Tak by: Giani Sohan Singh Seetal

 150.00
ਇਹ ਨਾਵਲ ਉਹਨਾਂ ਸੂਰਬੀਰਾਂ ਨੂੰ ਸਮਰਪਿਤ ਕੀਤਾ ਹੈ ਜੋ ਹਿੰਦ-ਪਾਕ ਜੰਗ ਵਿਚ ਰੱਖਿਆ ਵਾਸਤੇ ਲੜਦੇ ਹੋਏ ਸ਼ਹੀਦ ਹੋਏ ਸਨ ।

Ik Avara Rooh Da Roznamcha by: Mikhail Naimy (Translated by: Jung Bahadur Goyal)

 275.00
ਬੁੱਕ ਆਫ਼ ਮੀਰਦਾਦ’ ਤੋਂ ਬਾਅਦ ਮਿਖ਼ਾਈਲ ਨਈਮੀ ਨੇ ‘Memoirs of a Vagrant Soul’ or ‘The Pitted Face’ ਲਿਖੀ, ਜਿਸ ਦਾ

Ik Desh da Janam (Harpal Singh Pannu)

 140.00
ਕਿਹਾ ਜਾਂਦਾ ਹੈ ਕਿ ਦੁਨੀਆ ਵਿੱਚ ਦੋ ਕੌਮਾਂ ਹਨ, ਜਿਨ੍ਹਾਂ ਨੇ ਆਪਣੇ ਪਿੰਡੇ ਤੇ ਬਹੁਤ ਵਧੇਰੇ ਜ਼ੁਲਮ ਤਸ਼ੱਦਦ ਝੱਲ ਕੇ ਆਪਣੇ ਵਜੂਦ ਨੂੰ ਕਾਇਮ ਰੱਖਿਆ ਹੈ, ਇੱਕ ਸਿੱਖ ਤੇ ਦੂਜੀ ਯਹੂਦੀ, ਪਰ ਯਹੂਦੀਆਂ ਨੇ ਦੁਨੀਆਂ ਦੇ ਨਕਸ਼ੇ ਤੇ ਆਪਣਾ ਦੇਸ਼ ਸਥਾਪਤ ਕਰ ਲੈਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜਦਕਿ ਸਿੱਖ ਕੌਮ ਅਜੇ ਤਕ ਆਪਣਾ ਦੇਸ਼ ਕਾਇਮ ਕਰਨ ਲਈ ਜੱਦੋਜਹਿਦ ਕਰ ਰਹੀ ਹੈ। ਸਿੱਖਾਂ ਦੇ ਸੰਘਰਸ਼ ਵਿੱਚ ਯਹੂਦੀਆਂ ਦੀ ਮਿਸਾਲ ਆਮ ਦਿੱਤੀ ਜਾਂਦੀ ਹੈ, ਪਰ ਯਹੂਦੀਆਂ ਦੇ ਕੌਮੀ ਸੰਘਰਸ਼ ਬਾਰੇ ਵਿਸਤਾਰ 'ਚ ਪੰਜਾਬੀ 'ਚ ਅਜੇ ਤਕ ਨਹੀਂ ਸੀ ਲਿਖਿਆ ਗਿਆ। ਪਹਿਲੀ ਵਾਰ ਇਹ ਉੱਦਮ ਉੱਘੇ ਸਿੱਖ ਚਿੰਤਕ ਡਾ: ਹਰਪਾਲ ਸਿੰਘ ਪੰਨੂ ਨੇ ਕੀਤਾ ਹੈ। ਮੌਜੂਦਾ ਸਿੱਖ ਸੰਘਰਸ਼ ਵਿੱਚ ਸਿੱਖਾਂ ਨੇ ਜਿੱਥੇ ਸਿਰੜ ਅਤੇ ਸਿਦਕ ਆਪਣੇ ਵਿਰਸੇ ਤੋਂ ਸੇਧ ਲੈ ਕੇ ਪ੍ਰਾਪਤ ਕਰਨਾ ਹੈ, ਓਥੇ ਸੰਘਰਸ਼ ਦੇ ਪੈਂਤੜਿਆਂ ਬਾਰੇ ਦੂਜੀਆਂ ਕੌਮਾਂ ਦੀ ਜੱਦੋਜਹਿਦ ਤੋਂ ਵੀ ਕਾਫ਼ੀ ਕੁਝ ਸਿੱਖਣਾ ਹੈ। ਯਹੂਦੀਆਂ ਦੀ ਜੱਦੋਜਹਿਦ ਵਿਸ਼ੇਸ਼ ਤੌਰ ਤੇ ਸਾਡੇ ਲਈ ਰੋਲ ਮਾਡਲ ਬਣ ਸਕਦੀ ਹੈ; ਇਸ ਲਈ ਡਾ: ਹਰਪਾਲ ਸਿੰਘ ਪੰਨੂ ਵੱਲੋਂ ਲਿਖੀ ਇਹ ਪੁਸਤਕ ਜਾਣਕਾਰੀ ਦਾ ਅਣਮੁੱਲਾ ਖਜ਼ਾਨਾ ਹੋਣ ਦੇ ਨਾਲ਼ ਨਾਲ਼ ਸਿੱਖਿਆ ਤੇ ਸੇਧ ਦੇਣ ਵਾਲ਼ਾ ਇੱਕ ਕੀਮਤੀ ਦਸਤਾਵੇਜ਼ ਵੀ ਹੈ, ਜਿਸ ਨੂੰ ਹਰ ਸਿੱਖ ਲਈ ਪੜਨਾ ਜ਼ਰੂਰੀ ਹੈ।

Ik hor Helan by: Jaswant Singh Kanwal

 300.00
ਇਸ ਨਾਵਲ ਵਿਚ ਜਰਮਨ ਦੀ ਇਕ ਔਰਤ ਦੀ ਕਹਾਣੀ ਪੇਸ਼ ਕੀਤੀ ਹੈ ਜਿਸਦਾ ਨਾਮ ਹੈਲਨ ਹੈ । ਹੈਲਨ ਪਹਿਲਾਂ ਆਪਣੇ

Ik Onkar Darpan : Giani Jagtar Singh Jachak

 250.00
ਇਹ ਪੁਸਤਕ ਸਿੱਖੀ ਦੇ ਪਾਵਨ ਸੰਚਾਲਕ ‘ਸ੍ਰੀ ਗੁਰੂ ਨਾਨਕ ਸਾਹਿਬ ਜੀ’ ਦੇ ਉਸ ਸੰਖੇਪ ਪਰ ਅਦੁੱਤੀ ਮਹਾਂਵਾਕ ਦੀ ਵਿਲੱਖਣ ਵਿਆਖਿਆ

Ik Ramayan Hor Ate Hor Ikangi by: Ajmer Singh Aulakh

 70.00
ਇਹ ਪੁਸਤਕ ਔਲਖ ਦੇ ਪੰਜ ਨਾਟਕ ਦੀ ਸੰਗ੍ਰਹਿ ਹੈ । ਇਸ ਸੰਗ੍ਰਹਿ ਦੇ ਪਹਿਲੇ ਇਕਾਂਗੀ ‘ਅਰਬਦ ਨਰਬਦ ਧੰਧੂਕਾਰਾ’ ਦੀ ਰਚਨਾ-ਸ਼ੈਲੀ