Categories
Vishav Ardaas

Vishav Ardas by: Jaswant Singh Neki

Availability: In stock

INR 400.00

ਇਸ ਪੁਸਤਕ ਵਿਚ ਵੱਖ ਵੱਖ ਧਰਮਾਂ, ਸਭਿਆਚਾਰਾਂ, ਆਦਮ ਕਬੀਲਿਆਂ ਆਦਿ ਦੇ ਲੋਕਾਂ ਵੱਲੋਂ ਵੱਖ ਵੱਖ ਸਮਿਆਂ ਤੇ ਵੱਖ ਵੱਖ ਹਾਲਾਤ ਵਿਚ ਕੀਤੀਆਂ ਅਰਦਾਸਾਂ ਨੂੰ ਪੰਜਾਬੀ ਕਵਿਤਾ ਵਿਚ ਤਰਜਮਾਨ ਕੀਤਾ ਗਿਆ ਹੈ । ਇਨ੍ਹਾਂ ਅਰਦਾਸਾਂ ਵਿਚਲੀ ਅਧਿਆਤਮਕ ਭਾਵਨਾ ਪਾਠਕ ਨੂੰ ਨਿਰਮਲਤਾ ਤੇ ਨਿਰਛਲਤਾ ਨਾਲ ਜੋੜਦੀ ਹੈ ਤੇ ਇਨ੍ਹਾਂ ਵਿਚਲਾ ਕਾਵਿਕ ਸੰਗੀਤ ਹਿਰਦੇ ਦੀਆਂ ਤਰਬਾਂ ਵਿਚ ਇਲਾਹੀ ਨਾਦ ਦੀ ਝੁਣਕਾਰ ਪੈਦਾ ਕਰਦਾ ਹੈ । ਇਹ ਸੰਗ੍ਰਹਿ ਸਰਬ ਧਰਮ ਸੰਬਾਦ ਦੀ ਅਨੋਖੀ ਰਚਨਾ ਬਣ ਗਿਆ ਹੈ, ਜਿਸ ਰਾਹੀਂ ਕੋਈ ਵੀ ਜਗਿਆਸੂ ਅਰਦਾਸ ਵਿਚ ਜੁੜ ਕੇ ਅਧਿਆਤਮਕ ਮੰਜ਼ਿਲਾਂ ਪ੍ਰਾਪਤ ਕਰ ਸਕਦਾ ਹੈ ।

Additional Information

Weight .650 kg

Reviews

There are no reviews yet.

Be the first to review “Vishav Ardas by: Jaswant Singh Neki”