Sikh Shahadat Kisan Sangarsh Part 2 (ਸਿੱਖ ਸ਼ਹਾਦਤ – ਕਿਸਾਨ ਸੰਘਰਸ਼ ਵਿਸ਼ੇਸ਼ ਅੰਕ ਭਾਗ – 2) Bibekgarh Parkashan
₹ 200.00
Description
ਕਿਸਾਨੀ-ਸੰਘਰਸ਼ ਖਾਲਸਾ ਪੰਥ ਲਈ ਇਤਿਹਾਸ, ਅਰਦਾਸ ਅਤੇ ਅਮਲ ਦੀ ਸੁਮੇਲਤਾ ਦੇ ਸੁੱਚੇ ਰੂਪ ਪ੍ਰਗਟ ਕਰਨ ਦਾ ਸਬੱਬ ਬਣਿਆ ਜਿਸ ਵਿਚ ਖਾਲਸਾ ਪੰਥ ਨੇ ਰੱਬ ਦੇ ਬਰਕਤਾਂ ਵੰਡਦੇ ਹੱਥ ਦੀ ਭੂਮਿਕਾ ਨਿਭਾਈ ਅਤੇ ਆਪਣੇ ਆਦਿ ਜੁਗਾਦੀ ਸਹਿਜ ਵਿਚ ਮਜ਼ਲੂਮਾਂ ਦੀ ਧਿਰ ਬਣਕੇ ਖਲੋ ਗਿਆ ।
ਬਿਬੇਕਗੜ੍ਹ ਵੱਲੋਂ ਛਾਪਿਆ ਗਿਆ ਇਹ ਵਿਸ਼ੇਸ ਅੰਕ ਇਸ ਸੰਘਰਸ਼ ਦੇ ਵੱਖੋ ਵੱਖ ਪਹਿਲੂਆਂ ਦੀ ਪੜਚੋਲ ਹੈ।
Additional information
| Weight | .480 kg |
|---|
Reviews (0)
Be the first to review “Sikh Shahadat Kisan Sangarsh Part 2 (ਸਿੱਖ ਸ਼ਹਾਦਤ – ਕਿਸਾਨ ਸੰਘਰਸ਼ ਵਿਸ਼ੇਸ਼ ਅੰਕ ਭਾਗ – 2) Bibekgarh Parkashan” Cancel reply
You must be logged in to post a review.
Related products
Khulle Bhed (Maloye Krishna Dhar)
₹ 750.00
Kis Bidh Ruli Patshahi (Ajmer Singh) (Delux Binding)
₹ 500.00
ਇਸ ਪੁਸਤਕ ਅੰਦਰ ਕੀਤੀ ਗਈ ਚਰਚਾ ਦਾ ਸਾਰ-ਅੰਸ਼ ਇਹ ਬਣਦਾ ਹੈ ਕਿ ਇਤਿਹਾਸ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਨਿਭਾਈ ਗਈ ਸਮੁੱਚੀ ਭੂਮਿਕਾ ਦਾ, ਉਸ ਦੀਆਂ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਦਾ, ਅਤੇ ਇਸ ਅਨੁਸਾਰ ਹੀ, ਉਸ ਤੋਂ ਬਾਅਦ ਚੱਲੀ ਸਮੁੱਚੀ ਖਾੜਕੂ ਸਿੱਖ ਲਹਿਰ ਦਾ ਲੇਖਾ-ਜੋਖਾ ਕਰਨ ਵੇਲੇ ਸਿੱਖ ਕੌਮ ਦੇ 130 ਸਾਲਾਂ ਦੇ ਸਮੁੱਚੇ ਇਤਿਹਾਸਕ ਪਿਛੋਕੜ ਨੂੰ, ਅਤੇ ਉਨ੍ਹਾਂ ਸਮਕਾਲੀ ਸਥਿਤੀਆਂ, ਜਿਨ੍ਹਾਂ ਵਿਚ ਸੰਤ ਜਰਨੈਲ ਸਿੰਘ ਨੇ ਆਪਣਾ ਇਨਕਲਾਬੀ ਕਾਰਜ ਆਰੰਭਿਆ ਤੇ ਪੂਰ ਚੜ੍ਹਾਇਆ, ਨੂੰ ਸਮੁੱਚਤਾ ਵਿਚ ਸਾਹਮਣੇ ਰੱਖਿਆ ਜਾਣਾ ਜ਼ਰੂਰੀ ਹੈ ।

Reviews
There are no reviews yet.