Categories
Sikh Shahadat Kisan

Sikh Shahadat Kisan Sagarsh Part 1 ਸਿੱਖ ਸ਼ਹਾਦਤ – ਕਿਸਾਨ ਸੰਘਰਸ਼ ਵਿਸ਼ੇਸ਼ ਅੰਕ ਭਾਗ – 1 (Bibekgarh Parkshan)

Availability: In stock

INR 150.00

ਕਿਸਾਨੀ-ਸੰਘਰਸ਼ ਖਾਲਸਾ ਪੰਥ ਲਈ ਇਤਿਹਾਸ, ਅਰਦਾਸ ਅਤੇ ਅਮਲ ਦੀ ਸੁਮੇਲਤਾ ਦੇ ਸੁੱਚੇ ਰੂਪ ਪ੍ਰਗਟ ਕਰਨ ਦਾ ਸਬੱਬ ਬਣਿਆ ਜਿਸ ਵਿਚ ਖਾਲਸਾ ਪੰਥ ਨੇ ਰੱਬ ਦੇ ਬਰਕਤਾਂ ਵੰਡਦੇ ਹੱਥ ਦੀ ਭੂਮਿਕਾ ਨਿਭਾਈ ਅਤੇ ਆਪਣੇ ਆਦਿ ਜੁਗਾਦੀ ਸਹਿਜ ਵਿਚ ਮਜ਼ਲੂਮਾਂ ਦੀ ਧਿਰ ਬਣਕੇ ਖਲੋ ਗਿਆ ।
ਬਿਬੇਕਗੜ੍ਹ ਵੱਲੋਂ ਛਾਪਿਆ ਗਿਆ ਇਹ ਵਿਸ਼ੇਸ ਅੰਕ ਇਸ ਸੰਘਰਸ਼ ਦੇ ਵੱਖੋ ਵੱਖ ਪਹਿਲੂਆਂ ਦੀ ਪੜਚੋਲ ਹੈ।