ਸਿੱਖ ਕਿਰਦਾਰ ਨੂੰ ਵਰਤਮਾਨ ਨਿਰਾਸ਼ਾ ਦੇ ਆਲਮ ਵਿੱਚੋਂ ਕੱਢ ਕੇ ਅਤੀਤ ਦੇ ਸਰ ਬੁਲੰਦ ਕਿਰਦਾਰ ਨਾਲ ਇੱਕ ਮਿੱਕ ਕਰਨ ਲਈ ਖੰਡੇ ਦੀ ਧਾਰ ਵਰਗੇ ਸਿੱਖ ਅਨੁਭਵ ਨਾਲ ਪ੍ਰਗਟਾਵੇ ਦੇ ਖੇਤਰ ਵਿਚ ਕਰਮਸ਼ੀਲ ਹੋਣਾ ਸਮੇਂ ਦੀ ਲੋੜ ਬਣ ਚੁੱਕੀ ਹੈ।
ਅਦਾਰਾ ਸਿੱਖ ਸ਼ਹਾਦਤ ਨੇੜਲੇ ਇਤਹਾਸ ਵਿੱਚ ਖ਼ਾਲਸਾਈ ਵਿਰਾਸਤ ਉੱਪਰ ਖੜ੍ਹਾ ਅਦਲੀ ਨਿਜ਼ਾਮ ਸਥਾਪਤ ਕਰਨ ਲਈ ਸ਼ੁਰੂ ਹੋਏ ਜੱਦੋ ਜਦਲ ਦੀ ਮਸ਼ਾਲ ਨੂੰ ਜਗਦਾ ਰੱਖਣ ਲਈ ਆਪਣੀ ਭੂਮਿਕਾ ਅਦਾ ਕਰਨ ਦੇ ਨਿਮਾਣੇ ਯਤਨ ਵਜੋਂ ਹੋਂਦ ਵਿੱਚ ਆਇਆ। ਸਿੱਖ ਸ਼ਹਾਦਤ ਦੀ ਚੇਤਨ ਅਵਚੇਤਨ ਪੱਧਰ ਤੇ ਲਗਾਤਾਰ ਇਹ ਕੋਸ਼ਿਸ਼ ਰਹੀ ਹੈ ਕਿ ਖ਼ਾਲਸਾ ਜੀ ਨੂੰ ਆਪਣੇ ਉਸ ਅਜ਼ੀਮ ਮਕਸਦ ਨਾਲ ਜੋੜ ਕੇ ਰੱਖਣ ਲਈ ਕਾਰਜ ਕੀਤਾ ਜਾਵੇ ਜੋ ਗੁਰੂ ਪਾਤਸ਼ਾਹ ਜੀ ਨੇ ਇਸ ਲਈ ਮੁਕੱਰਰ ਕੀਤਾ ਹੈ।
ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਅਤੇ ਸੰਗਤ ਦੇ ਸਹਿਯੋਗ ਨਾਲ ਇਸ ਦਿਸ਼ਾ ਵਿਚ ਨਿਰੰਤਰ ਕਾਰਜਸ਼ੀਲ ਰਹਿੰਦਿਆਂ ਪੁਨਰਜੀਵਤ ਹੋ ਕੇ ਇਹ ਅਦਾਰਾ ਫੇਰ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ…..
Sikh Shahadat Hola Mohalla Vishesh Ank Part 5 ਹੋਲਾ-ਮਹੱਲਾ ਵਿਸ਼ੇਸ਼ ਅੰਕ – ਸਿੱਖ ਸ਼ਹਾਦਤ 4 (Bibekgarh Parkashan)
Availability:
In stock
INR 100.00
Additional Information
Weight | .480 kg |
---|
Be the first to review “Sikh Shahadat Hola Mohalla Vishesh Ank Part 5 ਹੋਲਾ-ਮਹੱਲਾ ਵਿਸ਼ੇਸ਼ ਅੰਕ – ਸਿੱਖ ਸ਼ਹਾਦਤ 4 (Bibekgarh Parkashan)”
You must be logged in to post a comment.
Reviews
There are no reviews yet.