Set of 10 Books about Sikh Guru Sahiban by Satbir Singh Principal
₹ 2,100.00
Description
ਬਲਿਓ ਚਿਰਾਗ : ਜੀਵਨੀ ਗੁਰੂ ਨਾਨਕ ਸਾਹਿਬ
ਕੁਦਰਤੀ ਨੂਰ : ਜੀਵਨੀ ਗੁਰੂ ਅੰਗਦ ਦੇਵ ਜੀ
ਪਰਬਤੁ ਮੇਰਾਣੁ : ਜੀਵਨੀ ਗੁਰੂ ਅਮਰਦਾਸ ਜੀ
ਪੂਰੀ ਹੋਈ ਕਰਾਮਾਤਿ : ਜੀਵਨੀ ਗੁਰੂ ਰਾਮਦਾਸ ਜੀ
ਪਰਤਖ ਹਰਿ : ਜੀਵਨੀ ਗੁਰੂ ਅਰਜਨ ਦੇਵ ਜੀ
ਗੁਰ ਭਾਰੀ : ਜੀਵਨੀ ਗੁਰੂ ਹਰਿਗੋਬਿੰਦ ਸਾਹਿਬ ਜੀ
ਨਿਰਭਊ ਨਿਰਵੈਰ : ਜੀਵਨੀ ਗੁਰੂ ਹਰਿ ਰਾਏ ਜੀ
ਅਸਟਮ ਬਲਬੀਰਾ : ਜੀਵਨੀ ਗੁਰੂ ਹਰਿਕ੍ਰਿਸ਼ਨ ਜੀ
ਇਤਿ ਜਿਨਿ ਕਰੀ : ਜੀਵਨੀ ਗੁਰੂ ਤੇਗ ਬਹਾਦਰ ਜੀ
ਪੁਰਖ ਭਗਵੰਤ : ਜੀਵਨੀ ਗੁਰੂ ਗੋਬਿੰਦ ਸਿੰਘ ਜੀ
Additional information
| Weight | 4.400 kg |
|---|
Reviews (0)
Be the first to review “Set of 10 Books about Sikh Guru Sahiban by Satbir Singh Principal” Cancel reply
You must be logged in to post a review.
Related products
Gadri Baabe Kaun san (Ajmer Singh) (Delux Binding)
₹ 550.00
ਗ਼ਦਰੀ ਬਾਬੇ ਕੋਈ ਆਮ ਜਿਹੇ ਰਾਜਸੀ ਕਾਰਕੁਨ ਨਹੀਂ ਸਨ । ਉਹ ਗੁਰੂ-ਲਿਵ ਵਿਚ ਰਹਿੰਦੇ ਹੋਏ ਹੀ ਦੇਸ਼-ਭਗਤ ਸਨ । ਉਨਾਂ ਦੇ ਹਰ ਬਚਨ ਤੇ ਕਰਮ ਵਿਚੋਂ ਗੁਰੂ ਦੀ ਖਾਤਰ ਸਗਲ-ਸ੍ਰਿਸ਼ਟੀ ਨੂੰ ਪ੍ਰੇਮ ਕਰਨ ਦੀ ਮਾਨਵਵਾਦੀ ਭਾਵਨਾ ਡੁਲ੍ਹ ਪੈਂਦੀ ਸੀ ਇਸ ਕਰਕੇ ਉਨ੍ਹਾਂ ਨੂੰ ਅਜੋਕੇ ਆਧੁਨਿਕਵਾਦੀ ਅਰਥਾਂ ਵਿਚ ‘ਰਾਸ਼ਟਰਵਾਦੀ’ ਕਹਿਣਾ ਅਨਿਆਇ ਹੈ । ਇਸ ਧਾਰਨਾ ਦਾ ਪਰਚਾਰ ਵਿਆਪਕ ਪੈਮਾਨੇ ਤੇ ਯੋਜਨਾਬੱਧ ਢੰਗਾਂ ਨਾਲ ਹੋ ਰਿਹਾ ਹੈ । ਇਸ ਵਿਚ ਰਾਜਸੀ ਸੁਆਰਥ ਦੇ ਅੰਸ਼ ਸ਼ਾਮਲ ਹਨ । ਇਹ ਬਿਪਰ ਸੰਸਕਾਰ ਹੈ, ਜਿਹੜਾ ਵੰਨ-ਸੁਵੰਨੇ ਮਨ-ਲੁਭਾਉਣੇ ਸਿਧਾਂਤਕ ਅੰਦਾਜ਼ਾਂ – ਭਗਵੇਂ, ਲਾਲ ਤਿਰੰਗੀ ਤੇ ਰੰਗ-ਬਿਰੰਗੇ ਲਿਬਾਸਾਂ ਵਿਚ ਪ੍ਰਗਟ ਹੋ ਰਿਹਾ ਹੈ ।
Sikh Itihaas Vol 1 & 2 (Max Arthur Macauliffe)
₹ 500.00

Reviews
There are no reviews yet.