ਰੂਹ ਦੀ ਆਰਸੀ ਪੁਸਤਕ ਵਿਚ ਹਰਿੰਦਰ ਸਿੰਘ ਮਿਹਬੂਬ ਜੀ ਦੇ ਖ਼ਤ ਹਨ ਜੋ ਉਨ੍ਹਾਂ ਨੇ ਆਪਣੇ ਦੋਸਤਾਂ ਨੂੰ ਲਿਖੇ ਸਨ । ਇਨ੍ਹਾਂ ਖ਼ਤਾਂ ਵਿਚ ਉਨ੍ਹਾਂ ਦੀ ਸਿਰਜਣਾਤਮਕ ਪ੍ਰਕ੍ਰਿਆ, ਵਿਸ਼ਾਲ ਅਧਿਐਨ, ਪੁਸਤਕਾਂ ਨਾਲ ਪਿਆਰ, ਕੁਦਰਤ ਦੇ ਅਨੇਕ ਰੂਪਾਂ ਨੂੰ ਮਾਣਨ ਦਾ ਉਤਸ਼ਾਹ, ਗੁਰੂ-ਰਾਹਾਂ ਨੂੰ ਵੇਖਣ ਦਾ ਸ਼ੌਕ, ਖੇਡਾਂ ਵੇਖਣ ਦਾ ਸ਼ੌਕ ਅਤੇ ਸ੍ਰੀ ਨਨਕਾਣਾ ਸਾਹਿਬ ਦੀ ਪਾਕ ਧਰਤੀ ਨਾਲ ਅਥਾਹ ਪਿਆਰ ਦਾ ਜ਼ਿਕਰ ਮਿਲਦਾ ਹੈ । ਇਸ ਪੁਸਤਕ ਦੇ ਅਖੀਰ ਵਿਚ ਡਾ. ਗੁਰਮੁਖ ਸਿੰਘ ਵੱਲੋਂ ਗੁਰਦਾਸਪੁਰ ਦੇ ਪਿੰਡ ‘ਰੱਤੜ-ਛੱਤੜ’ ਬਾਰੇ ਲਿਖਿਆ ਲੇਖ ਹੈ ।
Additional Information
Weight | .420 kg |
---|
Be the first to review “Rooh Di Arsee by: Harinder Singh Mehboob (Prof.)”
You must be logged in to post a comment.
Reviews
There are no reviews yet.