Punjab: Aurangzeb ton Mountbatten takk da Itihaas : Rajmohan Gandhi (Translate by Harpal Singh Pannu)
₹ 495.00
Description
ਮਹਾਤਮਾ ਗਾਂਧੀ ਦੇ ਪੋਤੇ ਰਾਜਮੋਹਨ ਗਾਂਧੀ ਦੀ ਅੰਗਰੇਜੀ ਕਿਤਾਬ “Punjab – A History From Aurangjeb To Mounbatten” ਦੇ ਹਰਪਾਲ ਸਿੰਘ ਪੰਨੂ ਜੀ ਵੱਲੋਂ ਕੀਤੇ ਗਏ ਪੰਜਾਬੀ ਅਨੁਵਾਦ ਦੀ ਤਸਵੀਰ ਹੈ ।ਇਸ ਕਿਤਾਬ ਦੇ 428 ਪੰਨੇ ਨੇ ।ਇਹਨਾਂ 428 ਪੰਨਿਆਂ ਦਾ ਨਿਚੋੜ , ਰਾਜਮੋਹਨ ਗਾਂਧੀ ਵੱਲੋਂ ਕਿਤਾਬ ਚ ਲਿਖੀਆ ਗਈਆਂ ਆਹ ਦੋ ਲਾਈਨਾਂ ਨੇ :-
“ਪੰਜਾਬ ਵੰਡਣ ਦਾ ਫੈਂਸਲਾ ਕਰਨ ਵਾਸਤੇ ਤਿੰਨ ਬੰਦੇ ਨਕਸ਼ਾ ਵਿਛਾ ਕੇ ਬੈਠ ਗਏ – ਨਹਿਰੂ, ਪਟੇਲ ਅਤੇ ਜਿਨਾਹ । ਇਨ੍ਹਾਂ ਤਿੰਨਾਂ ਵਿੱਚੋਂ ਕੋਈ ਪੰਜਾਬੀ ਨਹੀਂ । ਆਪਣੀ ਹੋਣੀ ਦਾ ਫੈਂਸਲਾ ਪੰਜਾਬੀ ਖੁਦ ਕਦੋਂ ਕਰਨ ਲੱਗਣਗੇ ?”
Additional information
| Weight | .850 kg |
|---|
Reviews (0)
Be the first to review “Punjab: Aurangzeb ton Mountbatten takk da Itihaas : Rajmohan Gandhi (Translate by Harpal Singh Pannu)” Cancel reply
You must be logged in to post a review.
Related products
Kis Bidh Ruli Patshahi (Ajmer Singh) (Delux Binding)
₹ 500.00
ਇਸ ਪੁਸਤਕ ਅੰਦਰ ਕੀਤੀ ਗਈ ਚਰਚਾ ਦਾ ਸਾਰ-ਅੰਸ਼ ਇਹ ਬਣਦਾ ਹੈ ਕਿ ਇਤਿਹਾਸ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਨਿਭਾਈ ਗਈ ਸਮੁੱਚੀ ਭੂਮਿਕਾ ਦਾ, ਉਸ ਦੀਆਂ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਦਾ, ਅਤੇ ਇਸ ਅਨੁਸਾਰ ਹੀ, ਉਸ ਤੋਂ ਬਾਅਦ ਚੱਲੀ ਸਮੁੱਚੀ ਖਾੜਕੂ ਸਿੱਖ ਲਹਿਰ ਦਾ ਲੇਖਾ-ਜੋਖਾ ਕਰਨ ਵੇਲੇ ਸਿੱਖ ਕੌਮ ਦੇ 130 ਸਾਲਾਂ ਦੇ ਸਮੁੱਚੇ ਇਤਿਹਾਸਕ ਪਿਛੋਕੜ ਨੂੰ, ਅਤੇ ਉਨ੍ਹਾਂ ਸਮਕਾਲੀ ਸਥਿਤੀਆਂ, ਜਿਨ੍ਹਾਂ ਵਿਚ ਸੰਤ ਜਰਨੈਲ ਸਿੰਘ ਨੇ ਆਪਣਾ ਇਨਕਲਾਬੀ ਕਾਰਜ ਆਰੰਭਿਆ ਤੇ ਪੂਰ ਚੜ੍ਹਾਇਆ, ਨੂੰ ਸਮੁੱਚਤਾ ਵਿਚ ਸਾਹਮਣੇ ਰੱਖਿਆ ਜਾਣਾ ਜ਼ਰੂਰੀ ਹੈ ।

Reviews
There are no reviews yet.