Panchhian Di Majlis by: Farid Ud Din Attar , Jagdeep Singh
₹ 350.00
Categories: Hor Paranyog Pusatkan, Punjabi Sahit
Tag: Panchhian Di Majlis
Description
ਇਹ ਪੁਸਤਕ ਪ੍ਰਸਿੱਧ ਈਰਾਨੀ ਕਵੀ ਫ਼ਰੀਦ-ਉਦ-ਦੀਨ ਅੱਤਾਰ (੧੧੪੫-੧੨੨੦) ਦੀ ਕਲਾਸਕੀ ਰਚਨਾ ‘ਮਨਤਿਕੁੱਤੈਰ’ ਦਾ ਰਸਿਕ ਪੰਜਾਬੀ ਅਨੁਵਾਦ ਹੈ । ਪੰਛੀਆਂ ਦੇ ਰੂਪਕਾਂ ਰਾਹੀ ਇਹ ਰਚਨਾ ਮਨੁੱਖ ਦੇ ਅੰਦਰ ਸੱਚ ਦੀ ਤਲਾਸ਼ ਨੂੰ ਤਿੱਖਿਆਂ ਕਰਦੀ ਹੈ । ਇਸ ਦਾ ਰਮਜ਼ ਭਰਪੂਰ ਚਿਹਨ ਸੰਸਾਰ ਵਿਸਮਾਦਿਤ ਕਰਦਾ ਹੈ ਤੇ ਇਸ ਵਿਚਲੀਆਂ ਸਿੱਖਿਆਦਾਇਕ ਲਘੂ ਕਹਾਣੀਆਂ ਪਾਠਕ ਨੂੰ ਬੰਨ੍ਹ ਲੈਂਦੀਆਂ ਹਨ ।
Additional information
| Weight | .390 kg |
|---|
Reviews (0)
Be the first to review “Panchhian Di Majlis by: Farid Ud Din Attar , Jagdeep Singh” Cancel reply
You must be logged in to post a review.
Related products
Kavishri : Kav Shastra by: Ajaib Singh Dhillon
₹ 550.00
Kis Bidh Ruli Patshahi (Ajmer Singh) (Delux Binding)
₹ 500.00
ਇਸ ਪੁਸਤਕ ਅੰਦਰ ਕੀਤੀ ਗਈ ਚਰਚਾ ਦਾ ਸਾਰ-ਅੰਸ਼ ਇਹ ਬਣਦਾ ਹੈ ਕਿ ਇਤਿਹਾਸ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਨਿਭਾਈ ਗਈ ਸਮੁੱਚੀ ਭੂਮਿਕਾ ਦਾ, ਉਸ ਦੀਆਂ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਦਾ, ਅਤੇ ਇਸ ਅਨੁਸਾਰ ਹੀ, ਉਸ ਤੋਂ ਬਾਅਦ ਚੱਲੀ ਸਮੁੱਚੀ ਖਾੜਕੂ ਸਿੱਖ ਲਹਿਰ ਦਾ ਲੇਖਾ-ਜੋਖਾ ਕਰਨ ਵੇਲੇ ਸਿੱਖ ਕੌਮ ਦੇ 130 ਸਾਲਾਂ ਦੇ ਸਮੁੱਚੇ ਇਤਿਹਾਸਕ ਪਿਛੋਕੜ ਨੂੰ, ਅਤੇ ਉਨ੍ਹਾਂ ਸਮਕਾਲੀ ਸਥਿਤੀਆਂ, ਜਿਨ੍ਹਾਂ ਵਿਚ ਸੰਤ ਜਰਨੈਲ ਸਿੰਘ ਨੇ ਆਪਣਾ ਇਨਕਲਾਬੀ ਕਾਰਜ ਆਰੰਭਿਆ ਤੇ ਪੂਰ ਚੜ੍ਹਾਇਆ, ਨੂੰ ਸਮੁੱਚਤਾ ਵਿਚ ਸਾਹਮਣੇ ਰੱਖਿਆ ਜਾਣਾ ਜ਼ਰੂਰੀ ਹੈ ।
Punjab, Punjabi, Punjabiat by: Pritam Singh (Prof.)
₹ 250.00

Reviews
There are no reviews yet.