Categories
Nirankari

Nakli Nirankari by: Partap Singh (Giani)

Availability: In stock

INR 120.00

ਨਕਲੀ ਨਿਰੰਕਾਰੀ’ ਗਿਆਨੀ ਪ੍ਰਤਾਪ ਸਿੰਘ ਜੀ ਦੀ ਅਦੁੱਤੀ ਰਚਨਾ ਹੈ, ਜੋ ‘ਸੰਤ ਨਿਰੰਕਾਰੀ ਮੰਡਲ’ ਦੇ ਇਤਿਹਾਸ ਨੂੰ ਕੁਰੇਦਦੀ ਹੈ ਤੇ ਇਸਦੇ ਸਿੱਖ ਕੌਮ ਨਾਲ ਚੱਲ ਰਹੇ ਤਣਾਓ ਉਪਰ ਵੀ ਚਾਨਣਾ ਪਾਉਂਦੀ ਹੈ । ਇਹ ਰਚਨਾ ਨਕਲੀ ਨਿਰੰਕਾਰੀਆਂ ਦੇ ਪਾਖੰਡ ਜਾਲ ਨੂੰ ਤਾਰਕਿਕ ਢੰਗ ਨਾਲ ਨੰਗਿਆ ਕਰਦੀ ਹੈ । ‘ਸੰਤ ਨਿਰੰਕਾਰੀ ਮੰਡਲ’ ਦੀ ਹਕੀਕਤ ਸਹੀ ਪਰਿਪੇਖ ਵਿਚ ਸਮਝਣ ਲਈ ਅਤੇ ਸ਼ਬਦ ਗੁਰੂ ਦਾ ਲੜ ਫੜੀ ਰੱਖਣ ਲਈ ਇਹ ਪੁਸਤਕ ਪਾਠਕਾਂ ਲਈ ਲਾਹੇਵੰਦ ਸਿੱਧ ਹੋਵੇਗੀ ।

Additional Information

Weight .220 kg

Reviews

There are no reviews yet.

Be the first to review “Nakli Nirankari by: Partap Singh (Giani)”