Khaki, Kharku Te Kalam (Kale Daur Di Dastaan) by Jagtar Singh Bhullar

 300.00

Out of stock

Description

ਇੱਕ ਪਾਸੇ ਦੇਸ਼ ਦੇ ਰਾਖੇ ਅਤੇ ਦੂਜੇ ਪਾਸੇ ਆਪਣੇ ਆਪ ਨੂੰ ਧਰਮ ਦੇ ਰਾਖੇ ਅਖਵਾਉਣ ਵਾਲਿਆਂ ਵਿਚਕਾਰ ਬੇਲੋੜੀ ਜੰਗ ਦੌਰਾਨ ਪੈਦਾ ਹੋਏ ਹਾਲਾਤ ‘ਚ ਪੱਤਰਕਾਰੀ ਕਰਨੀ ਕੋਈ ਸੌਖਾ ਕੰਮ ਨਹੀਂ ਸੀ। ਇਨ੍ਹਾਂ ਰਾਖਿਆਂ ਨੂੰ ਤਾਂ ਖੇਡ ਕੋਈ ਹੋਰ ਹੀ ਖਿਡਾ ਰਿਹਾ ਸੀ। ਇਨ੍ਹਾਂ ਰਾਖਿਆਂ ਦੀਆਂ ਹਰ ਕਾਰਵਾਈਆਂ ਦਰਮਿਆਨ ਡਰ ਦਾ ਮਾਹੌਲ, ਧਮਕੀਆਂ, ਪੁਲਿਸ ਦੇ ਸੱਚੇ-ਝੂਠੇ ਮੁਕਾਬਲੇ ਅਤੇ ਦੋਨਾਂ ਪਾਸਿਆਂ ਤੋਂ ਮਿਲਦੀਆਂ ਧਮਕੀਆਂ ਦੇ ਬਾਵਜੂਦ ਕਲਮ ਅੱਗੇ ਵਧਦੀ ਰਹੀ। ਇਹ ਕਿਤਾਬ ਉਨ੍ਹਾਂ 25 ਪੱਤਰਕਾਰਾਂ ਦੀ ਪੱਤਰਕਾਰੀ ‘ਤੇ ਅਧਾਰਤ ਹੈ ਜਿਨ੍ਹਾਂ ਨੇ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਚੰਡੀਗੜ੍ਹ ਵਿਖੇ ਰਹਿ ਕੇ ਉਸ ਦੌਰ ਨੂੰ ਕਵਰ ਕੀਤਾ ਸੀ। ਖਾਕੀ ਅਤੇ ਖਾੜਕੂਆਂ ਵਿਚਕਾਰ ਚੱਲੇ ਬੇਲੋੜੇ ਸੰਘਰਸ਼ ਦੌਰਾਨ ਕਲਮ ਲੜਦੀ ਰਹੀ, ਕਲਮ ਲੜਦੀ ਰਹੀ ਤੇ ਕਲਮ ਅੱਗੇ ਵਧਦੀ ਰਹੀ।

Additional information
Weight .500 kg
Reviews (0)

Reviews

There are no reviews yet.

Be the first to review “Khaki, Kharku Te Kalam (Kale Daur Di Dastaan) by Jagtar Singh Bhullar”