ਇਹ ਨਾਵਲ ਨਿਰੋਲ ਸ਼ਹਿਰੀ ਹੋਣ ਨਾਲ ਅੱਪਰ-ਮਿਡਲ ਕਲਾਸ ਦੀ ਵਧੇਰੇ ਕਰਕੇ ਤਰਜਮਾਨੀ ਕਰਦਾ ਹੈ । ਇਸ ਜਮਾਤ ਦੀ ਲਿੱਸੀ, ਪਤਲੀ, ਓਪਰੀ, ਗੰਦੀ, ਬਨਾਉਟੀ ਤੇ ਦਿਨੋ ਦਿਨ ਆਰਥਕ ਤੌਰ ਤੇ ਵੀ ਨਿੱਘਰਦੀ ਜਾ ਰਹੀ ਜ਼ਿੰਦਗੀ ਨੂੰ ਉਲੀਕਿਆ ਹੈ । ਲੇਖਕ ਨੇ ਮਨਚਲੇ ਪਾਤਰਾਂ, ਮਹੌਲ ਦੀ ਬੇਰਸ ਬੋਲੀ, ਨੀਵੇਂ ਇਖਲਾਕ ਤੇ ਚੈਂਚਲ ਸੁਭਾਵਾਂ ਨੂੰ ਨੇੜੇ ਹੋ ਕੇ ਚਿਤਰਨ ਦਾ ਯਤਨ ਕੀਤਾ ਹੈ । ਕਿਵੇਂ ਇਹ ਲੋਕ ਇਕ ਦੂਜੇ ਨਾਲ ਦੋਸਤੀਆਂ ਤੇ ਪਿਆਰ ਪਾਉਂਦੇ ਹਨ, ਫਿਰ ਆਪਣੇ ਪਿਆਰਿਆਂ ਨੂੰ ਠੱਗੀਆਂ, ਲਾਰੇ, ਧੋਖੇ ਤੇ ਬੇਵਫਾਈ ਦੇਂਦੇ ਹਨ ।
Additional Information
Weight | .420 kg |
---|
Be the first to review “Civil Lines by: Jaswant Singh Kanwal”
You must be logged in to post a comment.
Reviews
There are no reviews yet.