1984 ਵਿੱਚ ਕੀਤੇ ਭਾਰਤੀ ਫ਼ੌਜ ਦੇ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਸ. ਸਿਮਰਨਜੀਤ ਸਿੰਘ ਮਾਨ ਨੇ ਇੰਡੀਅਨ ਪੁਲੀਸ ਸਰਵਿਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਾਕਾ ਨੀਲਾ ਤਾਰਾ ਇੰਦਰਾ ਗਾਂਧੀ ਦੇ ਹੁਕਮਾ ਨਾਲ਼ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਖਾੜਕੂਆਂ ਨੂੰ ਬਾਹਰ ਕੱਢਣ ਲਈ ਕੀਤਾ ਗਿਆ ਸੀ। ਅਸਤੀਫ਼ਾ ਦੇਣ ਤੋਂ ਖ਼ਫ਼ਾ ਹੋਈ ਸਰਕਾਰ ਨੇ ਸ. ਸਿਮਰਨਜੀਤ ਸਿੰਘ ਮਾਨ ‘ਤੇ ਬਹੁਤ ਸਾਰੇ ਦੋਸ਼ ਮੜ੍ਹ ਦਿੱਤੇ, ਜਿਨ੍ਹਾਂ ਵਿੱਚ ਇੰਦਰਾ ਗਾਂਧੀ ਦਾ ਕਤਲ ਵੀ ਸ਼ਾਮਿਲ ਸੀ। ਹਾਲਾਤ ਨੂੰ ਭਾਂਪਦੇ ਹੋਏ ਸ. ਮਾਨ ਰੂਪੋਸ਼ ਹੋ ਗਏ, ਪਰ ਭਾਰਤ ਛੱੱਡਣ ਦੀ ਕੋਸ਼ਿਸ਼ ਵਿੱਚ ਗ੍ਰਿਫ਼ਤਾਰ ਹੋ ਗਏ। ਉਹਨਾਂ ਪੰਜ ਸਾਲ ਜੇਲ੍ਹ ਵਿੱਚ ਬਿਤਾਏ।
ਸਾਕਾ ਨੀਲਾ ਤਾਰਾ ਤੋਂ ਤਿੰਨ ਦਹਾਕਿਆਂ ਉਪਰੰਤ ਉਹਨਾਂ ਦੀ ਪੁੱਤਰੀ ‘ਪਵਿਤ ਕੌਰ’ ਨੇ ਸ. ਮਾਨ ਦੇ ਜੇਲ੍ਹ ਵਿੱਚ ਬਿਤਾਏ ਪੰਜ ਵਰ੍ਹਿਆਂ ਨੂੰ ਮੁੜ ਸੁਰਜੀਤ ਕੀਤਾ ਹੈ ਪਵਿਤ ਕੌਰ ਆਪਣੇ ਪਿਤਾ ਦੀ ਭਾਰਤੀ ਜੇਲ੍ਹਤੰਤਰ ਵਿੱਚ ਨਰਕਮਈ ਯਾਤਰਾ ਦਾ ਵਰਣਨ ਕਰਦੀ ਹੈ। ਇਹ ਪਵਿਤ ਕੌਰ ਦੇ ਨਿੱਜ, ਉਸ ਦੇ ਪਰਿਵਾਰ ਅਤੇ ਇਤਿਹਾਸ ਦੀ ਇੱਕ ਵੱਡੀ ਸੰਕਟਮਈ ਘੜੀ ਦੀ ਕਹਾਣੀ ਵੀ ਹੈ।
Additional Information
Weight | .450 kg |
---|
Be the first to review “Churaye gaye varehe (Pavit Kaur)”
You must be logged in to post a comment.
Reviews
There are no reviews yet.