ਮੈਂ ਇੱਕ ਅਪੱਖਪਾਤਿ ਅਤੇ ਚਸ਼ਮਦੀਦ ਗਵਾਹੀ ਵਾਲੇ ਮੁਲਾਂਕਣ ਦੀ ਜ਼ਰੂਰਤ ਨੂੰ ਮਹਿਸੂਸ ਕੀਤਾ ਹੈ । ਠੀਕ ਜੂਨ, 1984 ਤੋਂ ਹੀ ਮੇਰੇ ਅੰਦਰ ਸੱਚ ਨੂੰ ਜ਼ਾਹਿਰ ਕਰਨ ਅਤੇ ਕਿਸੇ ਦਿਨ ਜਨਤਾ ਦੇ ਸਾਹਮਣੇ ਘਟਨਾਵਾਂ ਦਾ ਇਕ ਅਪੱਖਪਾਤੀ ਮੁੱਲਾਂਕਣ ਰੱਖਣ ਦੀ ਚਾਹਤ ਪਈ ਸੀ । ਇਹੋ ਹੀ ਇਸ ਕਿਤਾਬ ਦਾ ਮੁੱਢਲਾ ਉਦੇਸ਼ ਸੀ । ਮੈਂ ਆਪਣੇ ਮੁੱਢਲੇ ਪੱਧਰ ਦੇ ਤਜ਼ਰਬਿਆਂ ਦਾ ਇੱਕ ਰਿਕਾਰਡ ਰੱਖਣਾ ਅਤੇ ਆਪਣੇ ਦਿਮਾਗ ਵਿਚਲੇ ਭਰੂਣ ਦੀ ਪਰਵਰਿਸ਼ ਕਰਨ ਲਈ ਇੱਕ ਪਲਾਟ ਵਿਕਸਤ ਕਰਨਾ ਸ਼ੁਰੂ ਕਰ ਦਿੱਤਾ ।
Akhin Dittha Operation Blue Star Ik Unkahi Dastan by: Brig Onkar Singh Goraya
Availability:
In stock
INR 250.00
Additional Information
Weight | .480 kg |
---|
Be the first to review “Akhin Dittha Operation Blue Star Ik Unkahi Dastan by: Brig Onkar Singh Goraya”
You must be logged in to post a comment.
Reviews
There are no reviews yet.