Ardas Di Mahanta by: Kulwant Singh Bhandal
₹ 200.00
Categories: Hor Paranyog Pusatkan, Sikh Philosophy, sikhism books
Tags: Ardas Di Mahanta, Kulwant Singh Bhandal
Description
ਇਹ ਪੁਸਤਕ ਸਿੱਖ ਵਿਹਾਰ ਦੀ ਅਹਿਮ ਰੀਤ ‘ਸਿੱਖ ਅਰਦਾਸ’ ਦੀ ਵਿਆਖਿਆ ਕਰਨ ਦਾ ਨਿਵੇਕਲਾ ਉਪਰਾਲਾ ਹੈ । ਲੇਖਕ ਅਨੁਸਾਰ ਅਰਦਾਸ ਨੂੰ ਸਮਝਣ ਦਾ ਵਿਸ਼ਾ ਬਹੁਤ ਹੀ ਵੱਖਰਾ ਤੇ ਗਹਿਰਾ ਹੈ ਅਤੇ ਗੁਰੂ ਆਸ਼ੇ ਅਨੁਸਾਰ ਗੁਰਮਤਿ ਗਿਆਨ ਕਦੇ ਵੀ ਕੇਵਲ ਅਰਦਾਸ, ਜੋਦੜੀ ਜਾਂ ਬੇਨਤੀ ਕਰਨ ਨਾਲ ਹਾਸਲ ਨਹੀਂ ਹੋ ਸਕਦਾ । ਗਿਆਨ ਨੂੰ ਹਾਸਲ ਕਰਨ ਵਾਸਤੇ ਮਿਹਨਤ, ਮੁਸ਼ੱਕਤ ਵੀ ਕਰਨੀ ਪੈਂਦੀ ਹੈ ਅਤੇ ਗਿਆਨ ਨੂੰ ਗ੍ਰਹਿਣ ਕੀਤਿਆਂ ਹੀ ਮਨੁੱਖ ਸੋਝੀ ਪ੍ਰਾਪਤ ਕਰ ਸਕਦਾ ਹੈ ।
Additional information
| Weight | .300 kg |
|---|
Reviews (0)
Be the first to review “Ardas Di Mahanta by: Kulwant Singh Bhandal” Cancel reply
You must be logged in to post a review.
Related products
Simran Dian Barkatan (Punjabi) Hardcover – by Prof. Sahib Singh
₹ 180.00
Vihvin Sadi di Sikh Rajniti (Ajmer Singh) (Delux Binding)
₹ 500.00
ਇਹ ਦਸਤਾਵੇਜ਼ ਕਰੜੀ ਮਿਹਨਤ ਤੇ ਪੂਰੀ ਈਮਾਨਦਾਰੀ ਦੇ ਨਾਲ ਨਾਲ ਕਿਸੇ ਵੀ ਕਿਸਮ ਦੇ ਜਜ਼ਬਾਤੀ ਉਲਾਰਪੁਣੇ ਤੇ ਧੜੇਬੰਦਕ ਝੁਕਾਅ ਤੋਂ ਲਾਂਭੇ ਰਹਿ ਕੇ ਲਿਖਿਆ ਗਿਆ ਹੈ । ਸਿੰਘ ਸਭਾ ਲਹਿਰ ਤੋਂ ਲੈ ਕੇ ਜੂਨ 1984 ਤੱਕ, ਸਿੱਖ ਜੱਦੋ-ਜਹਿਦ ਦੇ ਅੱਡ-ਅੱਡ ਦੌਰਾਂ ਦੌਰਾਨ ਅੱਡ-ਅੱਡ ਸਿੱਖ ਹਸਤੀਆਂ ਦੇ ਕਰਮ (ਰੋਲ) ਨੂੰ ਬਿਨਾਂ ਕਿਸੇ ਲੱਗ-ਲਗਾਅ ਦੇ ਦੇਖਣ ਤੇ ਅੰਗਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਦਸਤਾਵੇਜ਼ ਆਪਣੇ ਆਪ ਵਿਚ ਸਿੱਖ ਸੰਘਰਸ਼ਾਂ ਦਾ ਇਤਿਹਾਸ ਵੀ ਹੈ । ਪਰ ਇਹ ਕਿਸੇ ਉਲਾਰ ਤੇ ਸੌੜੇ ਨਜ਼ਰੀਏ ਤੋਂ ਲਿਖਿਆ ਇਤਿਹਾਸ ਨਹੀਂ, ਸਗੋਂ ਸਾਰੇ ਇਤਿਹਾਸਕ ਕਰਮ ਨੂੰ ਇਕ ਖਾਸ ਸੰਦਰਭ ਵਿਚ ਰੱਖ ਕੇ ਸਮਝਣ ਦਾ ਨਿਵੇਕਲਾ ਯਤਨ ਵੀ ਹੈ ।

Reviews
There are no reviews yet.