Hukamname : Sikh Itihas De Samkali Dastavez (Dr. Balwant Singh Dhillon)

 1,195.00

Description

ਇਸ ਪੁਸਤਕ ਵਿਚ ਸਿੱਖ ਗੁਰੂ ਸਾਹਿਬਾਨ, ਬੰਦਾ ਸਿੰਘ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਜੀ ਦੇ ਇਤਿਹਾਸਕ ਹੁਕਮਨਾਮਿਆਂ ਤੋਂ ਇਲਾਵਾ ਸਿੱਖ ਤਖ਼ਤਾਂ ਵੱਲੋਂ ਜਾਰੀ ਕੀਤੇ ਕੁਝ ਪੁਰਾਤਨ ਹੁਕਮਨਾਮੇ/ਦਸਤਾਵੇਜ਼ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਸਭਨਾਂ ਹੁਕਮਨਾਮਿਆਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਇਲਾਵਾ ਨਵੇਂ ਲੱਭੇ 3 ਦਰਜਨ ਤੋਂ ਵੱਧ ਹੁਕਮਨਾਮਿਆਂ ਨਾਲ ਵਿਦਵਾਨਾਂ ਦੀ ਜਾਣ-ਪਹਿਚਾਣ ਕਰਵਾਉਣ ਦਾ ਜਤਨ ਵੀ ਕੀਤਾ ਹੈ। ਆਰਟ ਪੇਪਰ ‘ਤੇ ਬਹੁਰੰਗੀ ਛਪਾਈ ਰਾਹੀਂ ਪ੍ਰਸਤੁਤ 144 ਹੁਕਮਨਾਮਿਆਂ ਦਾ ਇਹ ਸੰਗ੍ਰਹਿ ਸਾਡੀ ਅਮੋਲਕ ਵਿਰਾਸਤ ਨੂੰ ਸੰਭਾਲਣ ਦਾ ਯਤਨ ਹੈ।

Additional information
Weight 1.800 kg
Reviews (0)

Reviews

There are no reviews yet.

Be the first to review “Hukamname : Sikh Itihas De Samkali Dastavez (Dr. Balwant Singh Dhillon)”