Sikh Shahadat Kisan Sagarsh Part 1 ਸਿੱਖ ਸ਼ਹਾਦਤ – ਕਿਸਾਨ ਸੰਘਰਸ਼ ਵਿਸ਼ੇਸ਼ ਅੰਕ ਭਾਗ – 1 (Bibekgarh Parkshan)

 150.00

Description

ਕਿਸਾਨੀ-ਸੰਘਰਸ਼ ਖਾਲਸਾ ਪੰਥ ਲਈ ਇਤਿਹਾਸ, ਅਰਦਾਸ ਅਤੇ ਅਮਲ ਦੀ ਸੁਮੇਲਤਾ ਦੇ ਸੁੱਚੇ ਰੂਪ ਪ੍ਰਗਟ ਕਰਨ ਦਾ ਸਬੱਬ ਬਣਿਆ ਜਿਸ ਵਿਚ ਖਾਲਸਾ ਪੰਥ ਨੇ ਰੱਬ ਦੇ ਬਰਕਤਾਂ ਵੰਡਦੇ ਹੱਥ ਦੀ ਭੂਮਿਕਾ ਨਿਭਾਈ ਅਤੇ ਆਪਣੇ ਆਦਿ ਜੁਗਾਦੀ ਸਹਿਜ ਵਿਚ ਮਜ਼ਲੂਮਾਂ ਦੀ ਧਿਰ ਬਣਕੇ ਖਲੋ ਗਿਆ ।
ਬਿਬੇਕਗੜ੍ਹ ਵੱਲੋਂ ਛਾਪਿਆ ਗਿਆ ਇਹ ਵਿਸ਼ੇਸ ਅੰਕ ਇਸ ਸੰਘਰਸ਼ ਦੇ ਵੱਖੋ ਵੱਖ ਪਹਿਲੂਆਂ ਦੀ ਪੜਚੋਲ ਹੈ।

Additional information
Weight .480 kg
Reviews (0)

Reviews

There are no reviews yet.

Be the first to review “Sikh Shahadat Kisan Sagarsh Part 1 ਸਿੱਖ ਸ਼ਹਾਦਤ – ਕਿਸਾਨ ਸੰਘਰਸ਼ ਵਿਸ਼ੇਸ਼ ਅੰਕ ਭਾਗ – 1 (Bibekgarh Parkshan)”