ਇਸ ਨਾਵਲ ਵਿਚ ਲੇਖਿਕਾ ਨੇ ਇਕ ਔਰਤ ਦੀ ਕਹਾਣੀ ਪੇਸ਼ ਕੀਤੀ ਹੈ ਜਿਸ ਨਾਂ ‘ਗੌਰੀ’ ਹੈ । ਗੌਰੀ ਆਪਣੇ ਮਾਂ-ਪਿਉ ਦੀ ਤੀਜੀ ਧੀ ਹੋਣ ਕਰਕੇ ਉਸਦਾ ਪਿਉ ‘ਗਿਰਧਰ’ ਗੌਰੀ ਨੂੰ ਵੇਖਣਾ ਪਸੰਦ ਨਹੀਂ ਕਰਦਾ । ਗਰੀਬੀ ਕਾਰਨ ਗਿਰਧਰ, ਗੌਰੀ ਨੂੰ ਇੱਕ ਸਹਿਰੀ ਬਾਬੂ ਨੂੰ ਵੇਚ ਦਿੰਦਾ ਹੈ । ਸਹਿਰ ਦੇ ਘਰ ਵਿਚ ਗੌਰੀ ਆਪਣੀ ਸਾਰੀ ਉਮਰ ਗਵਾ ਦਿੰਦੀ ਹੈ ਤੇ ਉਸਦਾ ਇਨਾਮ ਐਨਾ ਭਿਆਨਕ ਮਿਲਦਾ ਹੈ ਜਿਸਦਾ ਉਸਨੇ ਕਦੀ ਸੋਚਿਆ ਵੀ ਨਹੀਂ ।
Additional Information
Weight | .250 kg |
---|
Be the first to review “Gauri (Novel) by: Ajeet Kour”
You must be logged in to post a comment.
Reviews
There are no reviews yet.