Sangarsh by: Puran Singh (S.), England

 25.00
ਇਸ ਪੁਸਤਕ ਵਿੱਚ ਲੇਖਕ ਨੇ ਮਾਨਵ-ਇਤਿਹਾਸ ਦੀ ਆਧਾਰਸ਼ਿਲਾ, ਸੰਘਰਸ਼, ਸੰਬੰਧੀ ਤਾਰਕਿਕ ਤੇ ਮੌਲਿਕ ਅਧਿਕਾਰ ਪੇਸ਼ ਕੀਤਾ ਹੈ । ਲੇਖਕ ਸੰਘਰਸ਼

Sankhep Sikh Itihas by: Piara Singh Padam (Prof.)

 300.00
10 ਅਧਿਆਇ ਦੇ ਇਸ ਸੰਗ੍ਰਹਿ ਵਿਚ ਲੇਖਕ ਨੇ ਗੁਰੂ-ਕਾਲ ਦੇ ਸਿੱਖ ਸਿਧਾਂਤਾ, ਸਿੱਖ ਸ਼ਹੀਦੀਆਂ, ਸਿੱਖ ਮਿਸਲਾਂ ਤੇ ਅਬਦਾਲੀ, ਮਹਾਰਾਜਾ ਰਣਜੀਤ

Sankshep Sikh Itihas (Hindi) by: Piara Singh Padam (Prof.)

 450.00
10 अध्यायों के इस संग्रह में लेखक ने गुरु-काल के सिख सिद्धांतों, सिख शहीद, सिख मिसल और अब्दाली, महाराजा रणजीत

Sansar Da Dharmik Itihas by: Giani Partap Singh

 400.00
ਵੱਖ ਵੱਖ ਸਮਿਆਂ ਤੇ ਇਹ ਧਰਤੀ ਕਈ ਆਤਮ-ਚਲੂਲੇ ਰਹਿਬਰਾਂ ਦੁਆਰਾ ਪ੍ਰਕਾਸ਼ਮਾਨ ਹੋਈ । ਇਨ੍ਹਾਂ ਰਹਿਬਰਾਂ ਨੇ ਆਤਮਿਕ ਤੌਰ ਤੇ ਮੋਏ

Sant Bhinderanwalean de Ru-Bru : June 84 di Patarkari (Delux Binding)

 500.00
ਜੂਨ 84 ਵਿਚ ਸ੍ਰੀ ਦਰਬਾਰ ਸਾਹਿਬ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਇਤਿਹਾਸ ਦਾ ਉਹ ਦੁਖਾਂਤਕ ਅਧਿਆਇ ਹੈ, ਜਿਸ ਦੀ ਚੀਸ ਸਿੱਖ ਮਾਨਸਿਕਤਾ ਦੇ ਧੁਰ ਅੰਦਰ ਤਕ ਫੈਲੀ ਹੋਈ ਹੈ। ਇਸ ਪੁਸਤਕ ਦਾ ਲੇਖਕ ਉਸ ਸਮੇਂ ਦੌਰਾਨ ਯੂ.ਐਨ.ਆਈ. ਲਈ ਅੰਮ੍ਰਿਤਸਰ ਤੋਂ ਰਿਪੋਟਿੰਗ ਕਰਦਿਆਂ ਇਹਨਾਂ ਘਟਨਾਵਾਂ ਦਾ ਚਸ਼ਮਦੀਦ ਗਵਾਹ ਹੈ ਤੇ ਇਸ ਪੁਸਤਕ ਰਾਹੀਂ ਉਹ ਆਪਣੀਆਂ ਯਾਦਾਂ ਤੇ ਸਿਮਰਤੀ ਵਿਚ ਪਏ ਤੱਥਾਂ, ਪੀੜਾਂ ਤੇ ਦਰਦਾਂ ਦਾ ਮਹਿਜ਼ ਉਲੇਖ ਹੀ ਨਹੀਂ ਕਰਦਾ, ਬਲਕਿ ਉਸ ਨੇ ਜੋ ਕੁਝ ਦੇਖਿਆ, ਹੰਢਾਇਆ ਅਤੇ ਮਹਿਸੂਸ ਕੀਤਾ, ਉਸ ਦੀ ਈਮਾਨਦਾਰੀ ਨਾਲ ਤਸਵੀਰਕਸ਼ੀ ਕਰਦਾ ਹੈ; ਤੇ ਘਟਨਾਵਾਂ ਨੂੰ ਨੇੜਿਓਂ ਵਾਚਦਿਆਂ ਇਹਨਾਂ ਦੇ ਪਿੱਛੇ ਦਿੱਖ ਤੇ ਅਦਿੱਖ ਪਾਤਰਾਂ ਦੇ ਕਿਰਦਾਰ ਨੂੰ ਵੀ ਨੰਗਿਆਂ ਕਰਦਾ ਹੈ। ਹੱਡੀਂ ਹੰਢਾਈਆਂ ਸਿੱਖਾਂ ਦੀਆਂ ਸਿੱਖਾਂ ਵੱਲੋਂ ਭੋਗੇ ਲੰਬੇ ਸੰਤਾਪ ਦੀ ਚੀਸ ਵੀ ਇਸ ਪੁਸਤਕ ਦੇ ਆਰ-ਪਾਰ ਫੈਲੀ ਹੋਈ ਹੈ। ਲੇਖਕ ਨੇ ਦੁਖਾਂਤਕ ਘਟਨਾਵਾਂ ਦੇ ਬਿਰਤਾਂਤ ਦੇ ਨਾਲ ਸਿੱਖ-ਦਰਦ ਨਾਲ ਪਰੁੱਚੇ ਕੁਝ ਸਿੱਖ ਚਿੰਤਕਾਂ ਦੇ ਵਾਰਤਾਲਾਪ ਦੇ ਵੇਰਵਾਂ ਰਾਹੀਂ ਇਸ ਪੁਸਤਕ ਵਿਚ ਖਾੜਕੂ ਲਹਿਰ ਦੇ ਸਿਧਾਂਤਕ ਪੱਖਾਂ ਨੂੰ ਉਘਾੜਨ ਦਾ ਵੀ ਇਤਿਹਾਸਕ ਕਾਰਜ ਸਹਿਜ-ਸੁਭਾਇ ਕਰ ਦਿੱਤਾ ਹੈ, ਜਿਸ ਨਾਲ ਇਸ ਲਹਿਰ ਦੇ ਮੁਲਾਂਕਣ ਲਈ ਸਾਨੂੰ ਵੱਖਰੀ ਸੂਝ-ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਇੰਜ ਇਹ ਯਾਦਾਂ ਸਿੱਖ ਜਗਤ ਦੇ ਸਮੂਹਿਕ ਦਰਦ ਨੂੰ ਬਿਆਨ ਕਰਨ ਦਾ ਨਿਵੇਕਲਾ ਉੱਦਮ ਹੈ, ਜੋ ਸਿੱਖ ਇਤਿਹਾਸ ਦੇ ਇਸ ਨਾਲ ਸੰਬੰਧੀ ਉਪਲਬਧ ਸਾਹਿਤ ਵਿਚ ਗੁਣਾਤਮਕ ਵਾਧਾ ਹੈ।

Sant Bhinderanwalean de Ru-Bru : June 84 di Patarkari (PaperBack)

Santali Duni Churasi (Bajwa Sukhwinder)

 195.00
“ਬੂਟਾ ਸਿੰਘ ਰਫਿਉਜੀ” ਕਹਾਣੀ 47 ਦੀ ਵੰਡ ਤੋਂ ਬਾਅਦ ਦੇ ਹਲਾਤਾਂ ਤੇ ਹੈ। ਪਤਾ ਨਹੀਂ ਕੀ ਸਮਾਂ ਸੀ ਉਹ। ਚੰਗੇ