ਲੇਖਕ ਨੇ ਇਸ ਨਾਵਲ ਰਾਹੀਂ ਇਕ ਔਰਤ ਦੀ ਕਹਾਣੀ ਪੇਸ਼ ਕੀਤੀ ਹੈ । ਇਸ ਨਾਵਲ ਦੀ ਮੁੱਖ ਪਾਤਰ ‘ਪ੍ਰਭਾ’ ਹੈ ਜੋ ਕਿ ਆਪਣੇ ਦੋਸਤ ‘ਚਿਤਰੰਜਨ’ ਦੀ ਹਾਲਤ ਵੇਖ ਕੇ ਉਸਨੂੰ ਹੋਂਸਲਾ ਦੇਂਦੀ ਹੈ ਤੇ ਠਾਣੇਦਾਰ ਦੀ ਮਹਿਰਬਾਨੀ ਨਾਲ ਉਸ ਨਾਲ ਇਕ ਰਾਤ ਰਹਿੰਦੀ ਹੈ । ਚਿਤਰੰਜਨ ਨੂੰ ਕੱਤਲ ਕੇਸ ਦੀ ਸਜਾ ਜੱਜ ਨੇ ਫਾਂਸੀ ਸੁਣਾਈ ਹੈ ਜੋ ਕਿ ਚਿਤਰੰਜਨ ਨੇ ਉਹ ਕੱਤਲ ਨਹੀਂ ਕੀਤਾ । ਪ੍ਰਭਾ, ਚਿਤਰੰਜਨ ਦੇ ਬੱਚੇ ਦੀ ਮਾਂ ਬਣ ਜਾਂਦੀ ਹੈ ਪਰ ਇਸ ਲਈ ਉਸਨੂੰ ਆਪਣਾ ਛੱਡਨਾ ਪੈਂਦਾ ਹੈ ਤੇ ਚਿਤਰੰਜਨ ਦੀ ਵੀ ਭੁਚਾਲ ਨਾਲ ਮਰਨ ਦੀ ਖਬਰ ਮਿਲ ਜਾਂਦੀ ਹੈ । ਪ੍ਰਭਾ ਦਾ ਦ੍ਰਿੜ ਇਰਾਦਾ ਉਸਨੂੰ ਇਸ ਲਾਲਚੀ ਦੁਨੀਆਂ ਵਿਚ ਜੀਉਣ ਲਈ ਨਵਾਂ ਰਾਹ ਦਿਖਾਉਂਦਾ ਹੈ ।
Additional Information
Weight | .200 kg |
---|
Be the first to review “An Viyahi Maa by: Gurbaksh Singh Preetlari”
You must be logged in to post a comment.
Reviews
There are no reviews yet.