Categories
Tabe Ros Jagyo

Tabbe Ros Jagyo (Dr. Sukhpreet Singh Udoke)

Availability: In stock

INR 900.00

ਡਾ. ਸੁਖਪ੍ਰੀਤ ਸਿੰਘ ਉਦੋਕੇ ਦੀ ਇਸ ਕਿਤਾਬ ਦੇ ਲੇਖ ਭਾਵੇਂ ਪਿਛਲੇ ਕੁਝ ਦਹਾਕਿਆਂ ਦੀ ਪੰਥਕ ਹਾਲਤ ਦਾ ਬਿਆਨ ਜਾਪਦੇ ਹਨ, ਪਰ ਇਹ ਪਿਛਲੇ ਸੌ ਸਾਲ ਅਤੇ ਆਉਂਦੇ ਦਹਾਕੇ ਵਿੱਚ ਪੰਥ ਨੂੰ ਖ਼ਤਮ ਕਰਨ ਦੇ ਚਾਹਵਾਨ ਸਿੱਖ ਦੁਸ਼ਮਣਾਂ (ਆਰ.ਐੱਸ.ਐੱਸ.) ਹੀ ਨਹੀਂ, ਬਲਕਿ ਬੁੱਕਲ ਵਿੱਚ ਬੈਠੇ ਸੱਪਾਂ ਦੀਆਂ ਸਾਜ਼ਿਸ਼ਾਂ ਨੂੰ ਵੀ ਬੇਨਕਾਬ ਕਰਦੇ ਹਨ। ਲੇਖਕ ਨੂੰ ਪੰਥ ਦੇ ਦੁਸ਼ਮਣ ਦਾ ਪਤਾ ਹੈ ਕਿ ਕਿਹੜਾ ਦੁਸ਼ਮਣ ਪੰਥ ਨੂੰ ਹੜੱਪਣ ਵਾਸਤੇ ਕੀ ਮਨਸੂਬੇ ਬਣਾ ਰਿਹਾ ਹੈ ਤੇ ਕਿਹੜਾ ਦੁਸ਼ਮਣ ਇਸ ਨੂੰ ਨਿਗਲਣਾ ਚਾਹੁੰਦਾ ਹੈ। ਇਹ ਕਿਤਾਬ ਪੰਥ ਦੇ ਬਾਹਰਲੇ ਤੇ ਅੰਦਰਲੇ ਦੁਸ਼ਮਣਾਂ ਬਾਰੇ ਚਾਨਣਾ ਪਾਉਂਦੀ ਹੈ। ਇਸ ਕਿਤਾਬ ਦੇ ਹੁਣ ਤਕ ਪੰਜ ਐਡੀਸ਼ਨ ਛਪ ਚੁੱਕੇ ਹਨ। ਕਿਤਾਬ ਵੱਡ ਆਕਾਰੀ ਹੈ।

Additional Information

Weight .700 kg

Reviews

There are no reviews yet.

Be the first to review “Tabbe Ros Jagyo (Dr. Sukhpreet Singh Udoke)”