10 ਅਧਿਆਇ ਦੇ ਇਸ ਸੰਗ੍ਰਹਿ ਵਿਚ ਲੇਖਕ ਨੇ ਗੁਰੂ-ਕਾਲ ਦੇ ਸਿੱਖ ਸਿਧਾਂਤਾ, ਸਿੱਖ ਸ਼ਹੀਦੀਆਂ, ਸਿੱਖ ਮਿਸਲਾਂ ਤੇ ਅਬਦਾਲੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਇਤਿਹਾਸਕ ਘਾਲ ਤੇ ਸਿੱਖ ਰਾਜਿਆਂ ਅਤੇ ਵੀਹਵੀਂ ਸਦੀ ਦੇ ਹਾਲਾਤ ਦਾ ਵਰਨਣ ਕੀਤਾ ਹੈ । ਪੁਸਤਕ ਦੇ ਅੰਤ ਵਿਚ ਸਿੱਖ-ਇਤਿਹਾਸ ਦੀਆਂ ਅਹਿਮ ਘਟਨਾਵਾਂ, ਪੁਸਤਕਾਂ, ਸੰਪ੍ਰਦਾਵਾਂ ਤੇ ਸਮਕਾਲੀ ਹਾਕਮਾਂ ਦੇ ਨਾਮਾਵਲੀ ਜੋੜੀ ਗਈ ਹੈ । ਇਹ ਸਿੱਖ ਇਤਿਹਾਸ ਦਾ ਆਲੋਚਨਾਤਮਿਕ ਅਧਿਐਨ ਹੈ ਜੋ ਪੰਜਾਬ ਇਤਿਹਾਸ ਦੇ ਵਿਦਿਆਰਥੀਆਂ ਲਈ ਬੜਾ ਹੀ ਲਾਭਦਾਇਕ ਤੇ ਬਹੁਮੁੱਲਾ ਹੈ ।
Additional Information
Weight | .450 kg |
---|
Be the first to review “Sankhep Sikh Itihas by: Piara Singh Padam (Prof.)”
You must be logged in to post a comment.
Reviews
There are no reviews yet.