Punjab: 1849-1947 by: Sukhdial Singh (Dr.)
₹ 995.00
Categories: 1947 Partition Books, Punjabi Culture Books
Tags: Punjab: 1849-1947, Sukhdial Singh (Dr.)
Description
ਇਸ ਪੁਸਤਕ ਲੜੀ ਦੀ ਤੀਸਰੀ ਜਿਲਦ ਵਿਚ ਪੰਜਾਬ ਦੇ ਇਤਿਹਾਸ ਨੂੰ ਅੰਗ੍ਰੇਜ਼ਾਂ ਦੇ ਕਬਜ਼ੇ 1849 ਈ: ਤੋਂ ਲੈ ਕੇ ਭਾਰਤ (ਪੰਜਾਬ) ਦੀ ਅਜ਼ਾਦੀ 1947 ਈ: ਤੱਕ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ । ਲੇਖਕ ਦੀ ਪਹੁੰਚ-ਵਿਧੀ ਮੌਲਿਕ ਹੈ ਅਤੇ ਬਹੁਤ ਸਾਰੇ ਪੱਖਾਂ ਬਾਰੇ ਉਸਦੇ ਵਿਚਾਰ ਗੌਲਣ-ਯੋਗ ਹਨ ।
Additional information
| Weight | .950 kg |
|---|
Reviews (0)
Be the first to review “Punjab: 1849-1947 by: Sukhdial Singh (Dr.)” Cancel reply
You must be logged in to post a review.
Related products
Bharat di Azadi da Agman te Sikh Satithi (Dr Kirpal Singh)
₹ 120.00
ਦੇਸ਼-ਬਟਵਾਰੇ ਦਾ ਸਭ ਤੋਂ ਵੱਧ ਸੰਤਾਪ ਸਿੱਖਾਂ ਨੇ ਭੋਗਿਆ । ਜਾਨ – ਮਾਲ ਦੇ ਨੁਕਸਾਨ ਅਤੇ ਘਰ-ਬਾਰ ਦੇ ਤਿਆਗ ਤੋਂ ਇਲਾਵਾ ਸਿੱਖਾਂ ਨੂੰ ਆਪਣੇ ਅਨੇਕਾਂ ਇਤਿਹਾਸਕ ਗੁਰ-ਅਸਥਾਨਾਂ ਦੀ ਸੇਵਾ-ਸੰਭਾਲ ਤੇ ਦਰਸ਼ਨਾਂ ਤੋਂ ਵੀ ਵੰਚਿਤ ਹੋਣਾ ਪਿਆ । ਇਸ ਤੋਂ ਇਲਾਵਾ ਲੇਖਕ ਨੇ ਇੰਗਲੈਂਡ ਜਾ ਕੇ ਖੋਜ ਕੀਤੀ ਤੇ ਜੋ ਰੀਕਾਰਡ ਪ੍ਰਾਪਤ ਹੋਏ ਉਹ ਰੀਕਾਰਡ ਇਸ ਪੁਸਤਕ ਵਿਚ ਪਹਿਲੀ ਵਾਰੀ ਛਾਪੇ ਗਏ ਹਨ । ਅੰਗਰੇਜ਼ਾਂ ਵੱਲੋਂ ਵੱਖ-ਵੱਖ ਸੱਤਾ ਬਦਲੀ ਦੀਆਂ ਤਜਵੀਜ਼ਾਂ ਦਾ ਅਧਿਐਨ ਕੀਤਾ ਜਾਏ ਕਿ ਸਿੱਖਾਂ ਦਾ ਉਨ੍ਹਾਂ ਬਾਰੇ ਕੀ ਪ੍ਰਤਿਕਰਮ ਸੀ, ਇਸ ਪੁਸਤਕ ਦਾ ਮੁੱਖ ਵਿਸ਼ਾ ਹੈ ।
Bikhre Punjab Di Gatha by: Sukhpal Singh Hundal
₹ 300.00
Tufanan Da Shah Aswar Shaheed Kartar Singh Sarabha (Delux Binding) – Ajmer Singh
₹ 500.00
ਭਾਈ ਕਰਤਾਰ ਸਿੰਘ ਸਰਾਭਾ (1896-1915) ਗ਼ਦਰ ਲਹਿਰ ਦਾ ਉੱਘਾ ਸੰਚਾਲਕ ਸੀ, ਜਿਸ ਨੇ ਛੋਟੀ ਉਮਰੇ ਵੱਡੇ ਕਾਰਨਾਮੇ ਕੀਤੇ । ਬੇਮਿਸਾਲ ਸੂਝ-ਦ੍ਰਿਸ਼ਟੀ ਦੇ ਮਾਲਕ ਸਾਰਭੇ ਵੱਲੋਂ ਦੇਸ਼ ਦੀ ਆਜ਼ਾਦੀ ਲਈ ਫੌਜੀ ਛਾਉਣੀਆਂ ਵਿਚ ਗ਼ਦਰ ਮਚਾਣ ਲਈ ਨਿਭਾਈ ਭੂਮਿਕਾ ਅਦੁੱਤੀ ਸੀ । ਉਹ ਦਲੇਰੀ, ਚੁਸਤੀ, ਸਿਆਣਪ, ਸਿਰੜ ਤੇ ਤਿਆਰ ਦਾ ਮੁਜੱਸਮਾ ਸੀ । ਜਿਸ ਦਲੇਰੀ ਨਾਲ ਉਸ ਨੇ ਹੱਸਦਿਆਂ ਫਾਂਸੀ ਦਾ ਰੱਸਾ ਚੁੰਮਿਆ, ਉਸ ਨੇ ਉਸ ਨੂੰ ਲੋਕ-ਨਾਇਕ ਬਣਾ ਦਿੱਤਾ । ਇਹ ਜੀਵਨੀ ਇਸ ਮਹਾਨ ਲੋਕ-ਨਾਇਕ ਦਾ ਪ੍ਰਮਾਣਿਕ ਬਿੰਬ ਉਸਾਰਨ ਦਾ ਨਿਵੇਕਲਾ ਯਤਨ ਕਰਦਿਆਂ ਪੂਰਵ ਜੀਵਨੀਕਾਰਾਂ ਦੇ ਕੰਮ ਦਾ ਮੁਲੰਕਣ ਵੀ ਕਰਦੀ ਹੈ ।

Reviews
There are no reviews yet.