Pash Kav by: Amolak Singh

 300.00

Description

ਲਗਦਾ ਹੈ ਕਿ ਸ਼ਾਇਦ ਪਾਸ਼ ਫਾਸ਼ਿਜ਼ਮ ਖਿਲਾਫ਼ ਸੰਪੂਰਨ ਯੁੱਧ ਛੇੜਨ ਵਾਲਾ ਪੰਜਾਬੀ ਦਾ ਪਹਿਲਾ ਕਵੀ ਹੈ । ਪਾਸ਼ ਦੀ ਕਵਿਤਾ ਵਿਰਸੇ ਨਾਲ ਵੀ ਉੱਨੀ ਹੀ ਪ੍ਰਚੰਡਤਾ, ਤੀਖਣਤਾ, ਤੀਬਰਤਾ, ਜੋਸ਼ ਤੇ ਜ਼ੋਰ ਨਾਲ ਸੰਵਾਦ ਰਚਾਉਂਦੀ ਹੈ ਅਤੇ ਇਹ ਸਹਿਜੇ ਹੀ ਉਸ ਲੜੀ ਵਿਚ ਸ਼ਾਮਲ ਹੋ ਜਾਂਦੀ ਹੈ ਜਿਸ ਦਾ ਮੂੰਹ ਸਦਾ ਲੋਕਾਈ ਵੱਲ ਰਿਹਾ ਹੈ ।

Additional information
Weight .650 kg
Reviews (0)

Reviews

There are no reviews yet.

Be the first to review “Pash Kav by: Amolak Singh”