Kartarpur Da Virsa by: Prithipal Singh Kapur (Prof.), PVC-GNDU

 125.00

Description

ਗੁਰੂ ਨਾਨਕ ਦੇਵ ਜੀ ਨੇ ਜਗਤ-ਉਧਾਰ ਫੇਰੀਆਂ ਉਪਰੰਤ ਕਰਤਾਰਪੁਰ ਵਿਖੇ 18 ਸਾਲ ਨਿਵਾਸ ਕੀਤਾ, ਪਹਿਲੀ ਧਰਮਸਾਲ ਬਣਾਈ ਅਤੇ ਸਿੱਖ ਜੀਵਨ-ਜਾਚ ਦਾ ਵਿਹਾਰਕ ਮਾਡਲ ਪੇਸ਼ ਕੀਤਾ ਅਤੇ ਇਸੇ ਅਸਥਾਨ ‘ਤੇ 1539 ਵਿੱਚ ਜੋਤੀ ਜੋਤਿ ਸਮਾਏ । ਇਹ ਅਸਥਾਨ ਢਾਈ ਸਦੀਆਂ ਹਿੰਦੂਆਂ ਅਤੇ ਮੁਸਲਮਾਨਾਂ ਦੀ ਸ਼ਰਧਾ ਤੇ ਆਸਥਾ ਦਾ ਕੇਂਦਰ ਰਿਹਾ ਅਤੇ ਸਿੱਖ ਰਾਜ ਦੌਰਾਨ ਇਹ ਗੁਰੂ-ਧਾਮ ਵਜੋਂ ਵਿਕਸਤ ਹੋਇਆ । ਇਸ ਵਡਮੁੱਲੇ ਵਿਰਸੇ ਸੰਬੰਧੀ ਇਹ ਪੁਸਤਕ ਸਮਕਾਲੀ ਸਰੋਤਾਂ ਦੇ ਆਧਾਰ ‘ਤੇ ਵਚਿੱਤਰ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਦੇਸ਼-ਵੰਡ ਉਪਰੰਤ ਇਸ ਅਸਥਾਨ ਦੇ ਦਰਸ਼ਨਾਂ ਦੀ ਤਾਂਘ ਸੰਗਤੀ ਅਰਦਾਸ ਦੁਆਰਾ ਕਿਵੇਂ ਹਕੀਕਤ ਬਣਦੀ ਹੈ, ਇਹ ਵੀ ਚਮਤਕਾਰ ਤੋਂ ਘੱਟ ਨਹੀਂ। ਇਹ ਸਾਰੇ ਇਤਿਹਾਸਕ ਬਿਰਤਾਂਤ ਲੇਖਕ ਨੇ ਸੁਚੱਜੇ ਢੰਗ ਨਾਲ ਪੇਸ਼ ਕੀਤੇ ਹਨ।

Additional information
Weight .250 kg
Reviews (0)

Reviews

There are no reviews yet.

Be the first to review “Kartarpur Da Virsa by: Prithipal Singh Kapur (Prof.), PVC-GNDU”