Jo Larre Deen ke Het (ਜੁ ਲਰੈ ਦੀਨ ਕੇ ਹੇਤ) : Loveshinder Singh Dallewal, Sarbjit Singh Ghuman
₹ 200.00
100 in stock
Description
ਇਸ ਕਿਤਾਬ ਵਿੱਚ ਜੁਝਾਰੂਵਾਦ ਦੇ ਦੌਰ ਦੇ ਵਿੱਚ ਲੋਹਾ ਲੈ ਕੇ ਹਿੰਦ ਸਰਕਾਰ ਦੇ ਦੰਦ ਖੱਟੇ ਕਰਨ ਵਾਲ਼ੇ ਉਹਨਾਂ ਸ਼ਹੀਦ ਗੁਰਸਿੱਖਾਂ ਦੀਆਂ ਕਾਰਨਾਮਿਆਂ-ਜੀਵਨੀਆਂ ਨੂੰ ਗੰਭੀਰ ਅਧਿਐਨ ਮਗਰੋਂ ਦਾਸਤਾਨ ਰੂਪ ‘ਚ ਪਰੋ ਕੇ ਇਤਿਹਾਸਕ ਪੱਖੋਂ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਨੇ ਕੌਮ ਵਿੱਚ ਅਣਖ਼ੀਲੀ ਜੁਰਅਤ ਭਰ ਕੇ ਛਾਤੀ ਠੋਕਦਿਆਂ ਇਹ ਮੁਬਾਰਕ ਪੈਗ਼ਾਮ ਦਿੱਤਾ ਹੈ ਕਿ ‘ਬਾਬਰ’ ਜਿਸ ਦੌਰ, ਜਿਸ ਜੁੱਗ ‘ਚ ਮਰਜੀ ‘ਪਾਪ ਕੀ ਜੰਞ’ ਲੈ ਆਵੇ, ਸਤਿਗੁਰੂ ਨਾਨਕ ਜੀ ਦੇ ਸਿੱਖ ਅੱਜ ਵੀ ਓਸੇ ਹੀ ਜਜ਼ਬੇ ਨਾਲ਼ ‘ਜਾਬਰ’ ਕਹਿ ਕੇ ਭਾਜੀ ਮੋੜਨ ਦੀ ਸਮਰੱਥਾ ਰੱਖਦੇ ਨੇ…।
ਇਹ ਕਿਤਾਬ ਹਰ ਅਜ਼ਾਦੀ ਪਸੰਦ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ।
Additional information
| Weight | .330 kg |
|---|
Reviews (0)
Be the first to review “Jo Larre Deen ke Het (ਜੁ ਲਰੈ ਦੀਨ ਕੇ ਹੇਤ) : Loveshinder Singh Dallewal, Sarbjit Singh Ghuman” Cancel reply
You must be logged in to post a review.
Related products
Dharam Yudh Morcha (Harbir Singh Bhanwar)
₹ 250.00
ਧਰਮ ਯੁੱਧ ਮੋਰਚਾ (1982-84) ਪਿਛਲੀ ਸਦੀ ਦੇ ਸਿੱਖ ਸੰਘਰਸ਼ ਦਾ ਦਰਦਨਾਕ ਅਧਿਆਇ ਹੈ, ਜੋ ਸਿੱਖ ਅਕਾਂਖਿਆਵਾਂ ਦੇ ਪ੍ਰਗਟਾ ਦਾ ਮਾਧਿਅਮ ਬਣਿਆ । ਪਰੰਤੂ ਵਿਰੋਧੀਆਂ ਦੀਆਂ ਸ਼ਾਤਰ ਚਾਲਾਂ ਕਰਕੇ ਇਸ ਦਾ ਅੰਤ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਨਾਲ ਹੋਇਆ ਅਤੇ ਇਸ ਦੀ ਚੀਸ ਸਿੱਖ ਚੇਤਨਾ ਵਿਚ ਡੰਘੀ ਧਸ ਗਈ । ਹੱਥਲੀ ਪੁਸਤਕ ਇਸ ਮੋਰਚੇ ਦੀਆਂ ਘਟਨਾਵਾਂ ਦੇ ਸੰਤੁਲਿਤ ਬਿਆਨ ਤੋਂ ਇਲਾਵਾ ਬਹੁਤ ਸਾਰੇ ਅਹਿਮ ਦਸਤਾਵੇਜ਼ਾਂ ਨੂੰ ਸੰਭਾਲਣ ਦਾ ਯਤਨ ਹੈ । ਇਸ ਨਾਲ ਇਹ ਪੁਸਤਕ ਇਸ ਕਾਲ ਦੀ ਇਤਿਹਾਸਕਾਰੀ ਲਈ ਹਵਾਲਾ ਪੁਸਤਕ ਬਣ ਗਈ ਹੈ ।
Punjab da Butcher KPS Gill : by Sarabjit Singh Ghuman
₹ 550.00
Rated 5.00 out of 5

Reviews
There are no reviews yet.