ਇਸ ਵਿਚ ਲੇਖਕ ਦੱਸਦਾ ਹੈ ਕਿ ਕਿਵੇਂ ਬੁੱਧ ਧਰਮ ਆਪਣੀ ਜਨਮ-ਭੌਂ ਵਿਚ ਹੀ ਖ਼ਤਮ ਹੋ ਗਿਆ । ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤਕ ਦੇ ਸੰਪੂਰਨ ਸਿੱਖ ਇਤਿਹਾਸ ਦੀ ਇਸ ਰਚਨਾ ਵਿਚ ਲੇਖਕ ਗੁਰੂ-ਕਾਲ ਅਤੇ ਬਾਅਦ ਦੇ ਸਮੇਂ ਵਿਚ ਸਿੱਖ ਧਰਮ ਦੇ ਹੋਏ ਵਿਕਾਸ ਦੀ ਗਾਥਾ ਦੱਸ ਕੇ ਸਿੰਘ ਸਭਾ ਲਹਿਰ ਤੇ ਇਸ ਦੇ 1925 ਤਕ ਦੇ ਪ੍ਰਭਾਵ ਦਾ ਵੀ ਜ਼ਿਕਰ ਕਰਦਾ ਹੈ । ਲੇਖਕ ਦਾ ਮੁੱਖ ਜ਼ੋਰ ਇਸ ਤੱਥ ਉਪਰ ਹੈ ਕਿ ਗੁਰੂ ਨਾਨਾਕ ਸਾਹਿਬ ਨੇ ਪੂਰੀ ਸ਼ਿੱਦਤ ਨਾਲ ਬ੍ਰਾਹਮਣ ਦੀ ਵਰਣ-ਵੰਡ ਦਾ ਖੰਡਨ ਕੀਤਾ ਤੇ ਮਾਨਵ ਭਰਾਤਰੀਵਾਦ ਨੂੰ ਉਜਾਗਰ ਕੀਤਾ ।
Additional Information
Weight | 2.000 kg |
---|
Be the first to review “Itihas Ch Sikh by: Sangat Singh (Dr.)”
You must be logged in to post a comment.
Reviews
There are no reviews yet.