ਇਸ ਨਾਵਲ ਵਿਚ ਜਰਮਨ ਦੀ ਇਕ ਔਰਤ ਦੀ ਕਹਾਣੀ ਪੇਸ਼ ਕੀਤੀ ਹੈ ਜਿਸਦਾ ਨਾਮ ਹੈਲਨ ਹੈ । ਹੈਲਨ ਪਹਿਲਾਂ ਆਪਣੇ ਮਤਰਏ ਬਾਪ ਤੋਂ ਤੰਗ ਹੁੰਦੀ ਹੈ ਤੇ ਫਿਰ ਵਿਆਹ ਪਿਛੋਂ ਉਸਦਾ ਪਤੀ ਬਹੁਤ ਤੰਗ ਕਰਦਾ ਹੈ । ਇਸ ਵਿਚ ਗਿਆਨ ਨਾਂ ਦਾ ਇਕ ਹੋਰ ਪਾਤਰ ਆਉਂਦਾ ਹੈ । ਗਿਆਨ ਸਿੰਘ ਮੁਸੀਬਤ ਵੇਲੇ ਹੈਲਨ ਦੀ ਮਦਦ ਕਰਦਾ ਹੈ । ਹੈਲਨ ਵੀ ਹਰ ਮਸੀਬਤ ਵੇਲੇ ਗਿਆਨ ਨੂੰ ਮਦਦ ਲਈ ਕਹਿੰਦੀ ਹੈ । ਸਾਰੀ ਕਹਾਣੀ ਹੈਲਨ ਦੇ ਆਲੇ ਦੁਆਲੇ ਘੁੰਮਦੀ ਹੈ ।
Additional Information
Weight | .520 kg |
---|
Be the first to review “Ik hor Helan by: Jaswant Singh Kanwal”
You must be logged in to post a comment.
Reviews
There are no reviews yet.