Hindutva wallon Sidhantak Hamle by Jathedar Mohinder Singh U.K.
₹ 650.00
Description
“ਇਹ ਸਿਰਫ਼ ਕਿਤਾਬ ਨਹੀਂ, ਬਲਕਿ ਐਸਾ ਹਥਿਆਰ ਹੈ ਜਿਸ ਨੇ ਹਿੰਦੂਤਵ ਵੱਲੋਂ ਸਿਰਜਿਆ ਸਿੱਖ ਵਿਰੋਧੀ ਬਿਰਤਾਂਤ ਤੋੜਨਾ ਹੈ ਤੇ ਸਿੱਖ ਸੰਗਤ ਨੂੰ ਗੁਰ-ਵਿਚਾਰ ਨਾਲ ਜੋੜਨਾ ਹੈ।
Additional information
| Weight | .800 kg |
|---|
Reviews (0)
Be the first to review “Hindutva wallon Sidhantak Hamle by Jathedar Mohinder Singh U.K.” Cancel reply
You must be logged in to post a review.
Related products
Kal Taaran Gur Nanak Aaya… by: Roop Singh (Dr.) Secy., SGPC
₹ 495.00
Sohle Gur Panth ke by Arwinder Singh
₹ 250.00
Sullan (Autobiography) by Mintu Gurusaria
₹ 380.00
Tufanan Da Shah Aswar Shaheed Kartar Singh Sarabha (Delux Binding) – Ajmer Singh
₹ 500.00
ਭਾਈ ਕਰਤਾਰ ਸਿੰਘ ਸਰਾਭਾ (1896-1915) ਗ਼ਦਰ ਲਹਿਰ ਦਾ ਉੱਘਾ ਸੰਚਾਲਕ ਸੀ, ਜਿਸ ਨੇ ਛੋਟੀ ਉਮਰੇ ਵੱਡੇ ਕਾਰਨਾਮੇ ਕੀਤੇ । ਬੇਮਿਸਾਲ ਸੂਝ-ਦ੍ਰਿਸ਼ਟੀ ਦੇ ਮਾਲਕ ਸਾਰਭੇ ਵੱਲੋਂ ਦੇਸ਼ ਦੀ ਆਜ਼ਾਦੀ ਲਈ ਫੌਜੀ ਛਾਉਣੀਆਂ ਵਿਚ ਗ਼ਦਰ ਮਚਾਣ ਲਈ ਨਿਭਾਈ ਭੂਮਿਕਾ ਅਦੁੱਤੀ ਸੀ । ਉਹ ਦਲੇਰੀ, ਚੁਸਤੀ, ਸਿਆਣਪ, ਸਿਰੜ ਤੇ ਤਿਆਰ ਦਾ ਮੁਜੱਸਮਾ ਸੀ । ਜਿਸ ਦਲੇਰੀ ਨਾਲ ਉਸ ਨੇ ਹੱਸਦਿਆਂ ਫਾਂਸੀ ਦਾ ਰੱਸਾ ਚੁੰਮਿਆ, ਉਸ ਨੇ ਉਸ ਨੂੰ ਲੋਕ-ਨਾਇਕ ਬਣਾ ਦਿੱਤਾ । ਇਹ ਜੀਵਨੀ ਇਸ ਮਹਾਨ ਲੋਕ-ਨਾਇਕ ਦਾ ਪ੍ਰਮਾਣਿਕ ਬਿੰਬ ਉਸਾਰਨ ਦਾ ਨਿਵੇਕਲਾ ਯਤਨ ਕਰਦਿਆਂ ਪੂਰਵ ਜੀਵਨੀਕਾਰਾਂ ਦੇ ਕੰਮ ਦਾ ਮੁਲੰਕਣ ਵੀ ਕਰਦੀ ਹੈ ।

Reviews
There are no reviews yet.