ਨਾ ਧਰਤੀ ਕਦੇ ਪੁਰਾਣੀ ਹੋਈ ਹੈ, ਨਾ ਲੋਕ-ਮਨ ਨੇ ਆਪਣਾ ਗੌਰਵ ਤਿਆਗਿਆ। ਸਾਰੰਗੀ ਦੀ ਧੁਨ ਕੋਈ ਛੇੜੇ ਤਾਂ ਸਹੀ, ਸ਼ਹੀਦੀ ਗਾਨੇ ਖੁਦ-ਬ-ਖੁਦ ਅਸਮਾਨੋ ਹੇਠ ਆ ਉਤਰਦੇ ਹਨ।
ਜਗਦੀਪ ਸਿੰਘ ਫਰੀਦਕੋਟ ਹੋਰਾਂ ਵੱਲੋਂ “ਨਾਨਕਿ ਰਾਜੁ ਚਲਾਇਆ” ਸਿਰਲੇਖ ਹੇਠ ਲਿਖੇ ਨਾਵਲਾਂ ਦੀ ਲੜੀ ਤਹਿਤ ‘ਹੰਨੈ ਹੰਨੈ ਪਾਤਸ਼ਾਹੀ’, ‘ਬੇਲਿਓਂ ਨਿਕਲਦੇ ਸ਼ੇਰ’ ਤੋਂ ਅਗਲਾ ਭਾਗ – “ਚੜੇ ਤੁਰੰਗ ਉਡਾਵੈ ਬਾਜ”
Reviews
There are no reviews yet.