ਇਹ ਪੁਸਤਕ 4 ਨਾਟਕਾਂ ਦੀ ਸੰਗ੍ਰਹਿ ਹੈ । ਇਸ ਵਿਚ ‘ਬਗਾਨੇ ਬੋਹੜ ਦੀ ਛਾਂ’, ‘ਸੁੱਕੀ ਕੁੱਖ’, ‘ਇਕ ਰਮਾਇਣ ਹੋਰ’, ‘ਭੱਠ ਖੇੜਿਆਂ ਦਾ ਰਹਿਣਾ’ ਸ਼ਾਮਲ ਕੀਤੇ ਹਨ । ਔਲਖ ਦਾ ਇਹ ਨਾਟਕ ਲੋਕ-ਚਿੰਤਨ ਜਾਂ ਲੋਕਾਂ (ਕਿਰਤੀ+ਕਿਸਾਨ) ਦੇ ਜੀਵਨ ਵਿਚ ਦਿਨ-ਬ-ਦਿਨ ਪਸਰ ਰਹੀਂ ਵਿਆਪਕ ਚਿੰਤਾ ਦਾ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਵੀ ਚਿੰਤਨ ਲਈ ਧੁਨੀ ਰੂਪ ਵਿਚ ਪ੍ਰੇਰਣਾ ਪ੍ਰਦਾਨ ਕਰਦਾ ਹੈ । ਇਹ ਨਾਟਕ ਚਿੰਤਾ ਤੋਂ ਚਿੰਤਨ ਤੱਕ ਦੇ ਸਫ਼ਰ ਨੂੰ ਲੋਕ-ਪੱਖੀ ਦ੍ਰਿਸ਼ਟੀ ਤੋਂ ਪ੍ਰਸਤੁੱਤ ਕਰਨ ਦਾ ਇਕ ਸਫ਼ਲ ਸਾਹਿਤਕ ਉਪਰਾਲਾ ਹੈ ।
Additional Information
Weight | .280 kg |
---|
Be the first to review “Begane Bohar Di Chaan by: Ajmer Singh Aulakh”
You must be logged in to post a comment.
Reviews
There are no reviews yet.