ਇਸ ਪੁਸਤਕ ਵਿੱਚ ਇਤਿਹਾਸ, ਧਰਮ, ਅਰਥ, ਕਲਾ, ਦਰਸ਼ਨ, ਵਿਗਿਆਨ ਜਿਹੇ ਗੂੜ੍ਹੇ ਵਿਸ਼ੇ ਆ ਜਾਂਦੇ ਹਨ । ਹਰ ਪਾਸੇ ਦੀ ਸੂਝ ਦੇ ਨਾਲ-ਨਾਲ ਇਸ ਲਿਖਾਰੀ ਦੀ ਆਪਣੀ ਸ਼ਖ਼ਸੀਅਤ ਦਾ ਆਵੇਸ਼ ਮੌਜੂਦ ਹੁੰਦਾ ਹੈ, ਜਿਸ ਦਾ ਅਸਰ ਨਾ ਕੇਵਲ ਪਾਠਕ ਦੀਆਂ ਮਾਨਸਿਕ ਤੇ ਸਾਹਿਤਕ ਰੁੱਚੀਆਂ ਨੂੰ ਟੁੰਬਦਾ ਹੈ ਸਗੋਂ ਉਸ ਦੇ ਕੌਮੀ ਜਜ਼ਬੇ ਨੂੰ ਉਭਾਰਦਾ ਅਤੇ ਆਪਣੇ ਦੇਸ਼ ਦੀ ਮਹਾਨਤਾ ਲਈ ਸ਼ਰਧਾ ਅਤੇ ਮਾਣ ਪੈਦਾ ਕਰਦਾ ਹੈ । ਇਹ ਪੁਸਤਕ ਖ਼ਿਆਲਾਂ ਦੀ ਮੌਲਕਤਾ, ਵਾਕਫ਼ੀ ਦੀ ਵਿਸ਼ਾਲਤਾ ਅਤੇ ਬਲੀ ਦੀ ਸੰਜਮ ਦੇ ਲਿਹਾਜ਼ ਨਾਲ ਇਕ ਵੱਡ-ਮੁੱਲੀ ਚੀਜ਼ ਹੈ ਅਤੇ ਹਰ ਪੰਜਾਬੀ ਦੇ ਕਦਰ ਕਰਨ ਜੋਗ ਹੈ ।
Additional Information
Weight | .150 kg |
---|
Be the first to review “Bauh Visthaar (Sirdar Kapoor Singh)”
You must be logged in to post a comment.
Reviews
There are no reviews yet.