Babbar Akali Lehar by: Sunder Singh Babbar Makhsoospuri
₹ 200.00
Description
ਇਸ ਵਿਚ ਲੇਖਕ ਨੇ ਸੂਰਬੀਰ ਯੋਧਿਆਂ ਤੇ ਅਮਰ ਸ਼ਹੀਦਾਂ ਦੇ ਖੂਨ ਉਬਾਲਣ ਵਾਲੇ ਹਾਲਾਤ ਬਾਰੇ ਦੱਸਿਆ ਹੈ । ਬੱਬਰਾਂ ਦੀ ਨਿਡਰਤਾ, ਬਹਾਦਰੀ, ਸਚਾਈ, ਦੇਸ਼ ਭਗਤੀ, ਕੁਰਬਾਨੀ, ਉੱਚੇ ਆਚਰਣ ਦੇ ਮੂੰਹ-ਬੋਲਦੇ ਚਿੱਤਰ ਜਿਨ੍ਹਾਂ ਨੇ ਜ਼ੁਲਮ ਦੇ ਥੰਮ ਹਿਲਾ ਦਿੱਤੇ, ਲੇਖਕ ਨੇ ਪਾਠਕਾਂ ਅੱਗੇ ਇਸ ਪੁਸਤਕ ਰਾਹੀਂ ਵਿਅੰਗਮਈ ਰੂਪ ਵਿਚ ਪੇਸ਼ ਕੀਤਾ ਹੈ ।
Additional information
| Weight | .450 kg |
|---|
Reviews (0)
Be the first to review “Babbar Akali Lehar by: Sunder Singh Babbar Makhsoospuri” Cancel reply
You must be logged in to post a review.
Related products
Abdali, Sikh te Wadda Ghallughara (Swaran Singh Chuslewarh)
₹ 450.00
Sikh Itihaas Vol 1 & 2 (Max Arthur Macauliffe)
₹ 500.00
Sikh Itihaas Vol 3 (Max Arthur Macauliffe)
₹ 700.00
Tufanan Da Shah Aswar Shaheed Kartar Singh Sarabha (Delux Binding) – Ajmer Singh
₹ 500.00
ਭਾਈ ਕਰਤਾਰ ਸਿੰਘ ਸਰਾਭਾ (1896-1915) ਗ਼ਦਰ ਲਹਿਰ ਦਾ ਉੱਘਾ ਸੰਚਾਲਕ ਸੀ, ਜਿਸ ਨੇ ਛੋਟੀ ਉਮਰੇ ਵੱਡੇ ਕਾਰਨਾਮੇ ਕੀਤੇ । ਬੇਮਿਸਾਲ ਸੂਝ-ਦ੍ਰਿਸ਼ਟੀ ਦੇ ਮਾਲਕ ਸਾਰਭੇ ਵੱਲੋਂ ਦੇਸ਼ ਦੀ ਆਜ਼ਾਦੀ ਲਈ ਫੌਜੀ ਛਾਉਣੀਆਂ ਵਿਚ ਗ਼ਦਰ ਮਚਾਣ ਲਈ ਨਿਭਾਈ ਭੂਮਿਕਾ ਅਦੁੱਤੀ ਸੀ । ਉਹ ਦਲੇਰੀ, ਚੁਸਤੀ, ਸਿਆਣਪ, ਸਿਰੜ ਤੇ ਤਿਆਰ ਦਾ ਮੁਜੱਸਮਾ ਸੀ । ਜਿਸ ਦਲੇਰੀ ਨਾਲ ਉਸ ਨੇ ਹੱਸਦਿਆਂ ਫਾਂਸੀ ਦਾ ਰੱਸਾ ਚੁੰਮਿਆ, ਉਸ ਨੇ ਉਸ ਨੂੰ ਲੋਕ-ਨਾਇਕ ਬਣਾ ਦਿੱਤਾ । ਇਹ ਜੀਵਨੀ ਇਸ ਮਹਾਨ ਲੋਕ-ਨਾਇਕ ਦਾ ਪ੍ਰਮਾਣਿਕ ਬਿੰਬ ਉਸਾਰਨ ਦਾ ਨਿਵੇਕਲਾ ਯਤਨ ਕਰਦਿਆਂ ਪੂਰਵ ਜੀਵਨੀਕਾਰਾਂ ਦੇ ਕੰਮ ਦਾ ਮੁਲੰਕਣ ਵੀ ਕਰਦੀ ਹੈ ।

Reviews
There are no reviews yet.