ਆਹ ਦੋ ਕਿਤਾਬਾਂ ਨੇ, ਇਕ ਤਾਂ ਸ. ਜਸਵੰਤ ਸਿੰਘ ਨੇਕੀ ਦੀ ‘ਅਰਦਾਸ’ ਤੇ ਦੂਜੀ ਸ. ਰਘਬੀਰ ਸਿੰਘ ਬੀਰ ਦੀ ‘ਅਰਦਾਸ ਸ਼ਕਤੀ’ ਇਹ ਕਿਤਾਬਾਂ ਜਰੂਰ ਪੜ੍ਹਿਓ! ਬੇਸ਼ੱਕ ਦੋ ਮਹੀਨੇ ਮਗਰੋਂ, ਦੋ ਸਾਲ ਮਗਰੋਂ ਜਾਂ ਵੀਹ ਸਾਲ ਮਗਰੋਂ ਪੜ੍ਹਿਓ, ਪਰ ਇਕ ਵਾਰ ਜ਼ਿੰਦਗੀ ਵਿੱਚ ਪੜ੍ਹਿਓ ਜ਼ਰੂਰ। ਜਦ ਵੀ ਕਿਸੇ ਥਾਂ ਇਹ ਕਿਤਾਬਾਂ ਮਿਲ਼ਣ, ਤਾਂ ਤੁਰੰਤ ਲੈ ਲਿਓ, ਪੜ੍ਹ ਜਦੋਂ ਮਰਜ਼ੀ ਲਿਓ!
Ardaas te Ardaas Shakti (Jaswant Singh Neki & Raghbir Singh Beer)
Availability:
In stock
QUICK OVERVIEW
ਅਰਦਾਸ, ਸਿਦਕ ਦੇ ਅਭਿਆਸ ਦਾ ਪ੍ਰਮੁੱਖ ਸਾਧਨ ਹੈ । ਸਿੱਖ ਅਰਦਾਸ ਨ ਕੇਵਲ ਪੰਥ ਦੇ ਗੌਰਵ ਭਰਪੂਰ ਇਤਿਹਾਸ ਦਾ ਖੁਲਾਸਾ ਹੀ ਹੈ, ਗੁਰਮਤਿ ਧਰਮ-ਵਿਗਿਆਨ ਦਾ ਸਾਰੰਸ਼ ਵੀ ਹੈ । ਇਸ ਦੇ ਭਾਵਾਂ ਨਾਲ ਪਰਿਚਿਤ ਹੋਣਾ, ਆਪਣੇ ਕੌਮੀ ਵਕਾਰ ਨਾਲ ਵੀ ਜੁੜਨਾ ਹੈ ਤੇ ਆਪਣੇ ਧਰਮ-ਸਿੱਧਾਂਤਾਂ ਵਲੋਂ ਸੁਚੇਤ ਹੋਣਾ ਵੀ । ਇਹ ਪੁਸਤਕ ਸਿੱਖ ਅਰਦਾਸ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵਿਆਖਿਆਉਣ ਦੇ ਨਾਲ ਨਾਲ ਪਾਠਕ ਨੂੰ ਅਰਦਾਸ ਵਿਚ ਜੁੜਨ ਲਈ ਵੀ ਆਮੰਤ੍ਰਿਤ ਕਰਦੀ ਹੈ ।
INR 500.00
Additional Information
Weight | .950 kg |
---|
Be the first to review “Ardaas te Ardaas Shakti (Jaswant Singh Neki & Raghbir Singh Beer)”
You must be logged in to post a comment.
Reviews
There are no reviews yet.