ਅਮਰ ਲੇਖਾਂ ਦੀ ਲੜੀ ਵਿਚ ਤਿੰਨ ਭਾਗ ਹਨ। ਭਾਈ ਵੀਰ ਸਿੰਘ ਜੀ ਹੁਰਾਂ ਦੇ ਕੌਮ ਵਿਚ ਜਿੰਦ ਫੂਕਣ ਵਾਲੇ ਤੇ ਸਦਾ ਅਮਰ ਲੇਖ, ਜੋ ਖਾਲਸਾ ਸਮਾਚਾਰ ਦੀਆਂ ਪੁਰਾਣੀਆਂ ਜਿਲਦਾਂ ਵਿਚ, ਵਡੇ ਗ੍ਰੰਥਾਂ ਵਿਚ ਯਾਂ ਸਤਿਸੰਗੀਆਂ ਨੂੰ ਲਿਖੀਆਂ ਨਿੱਜੀ ਚਿਠੀਆਂ ਦੇ ਰੂਪ ਵਿਚ ਛੁਪੇ ਪਏ ਸਨ, ਉਹਨਾਂ ਨੂੰ ਪੁਸਤਕਾਂ ਦੇ ਰੂਪ ਵਿਚ ਪ੍ਰਗਟ ਕਰਨ ਦਾ ਯਤਨ ਕੀਤਾ ਹੈ ।
ਸੂਚੀ ਪੱਤਰ (Part 1)
ਸਰਵ ਪ੍ਰਿਯ ਸਿੱਖ ਧਰਮ / 1
ਗ੍ਰੰਥੀ (ਗੁਰੂ ਗ੍ਰੰਥ ਪੰਥ ਦੀ ਸੰਭਾਲ) / 19
ਗੁਰੂ ਗ੍ਰੰਥ ਪੰਥ ਦੀ ਕਾਇਮੀ ਦੀ ਅਵੱਸ਼ਕਤਾ / 19
ਸ੍ਰੀ ਗੁਰੂ ਗ੍ਰੰਥ ਸਾਹਿਬ / 20
ਅਵਿਦਯ ਗ੍ਰੰਥੀਆਂ ਕਾਰਨ ਪੁਜ ਰਹੇ ਨੁਕਸਾਨ / 25
ਗ੍ਰੰਥੀਆਂ ਦੀ ਸਿਖਯਾ ਦਾ ਗ਼ਲਤ ਤਰੀਕਾ / 30
ਧਰਮਸਾਲ ਦੀਆਂ ਸੰਗਤਾਂ ਨੂੰ ਹਾਨੀ / 35
ਦੇਹਧਾਰੀ ਗੁਰੂ / 38
ਰਾਗੀ, ਢਾਡੀ ਤੇ ਗਯਾਨੀ / 43
ਕੀਰਤਨ / 47
ਗੁਰਪੁਰਬ / 51
ਗੁਰਮਤ ਸੰਸਕਾਰ / 57
ਗੁਰਮਤਿ ਰਸਮਾਂ / 61
ਗੁਰ ਮਰਿਯਾਦਾ / 66
ਰੀਤਾਂ ਤੇ ਰਸਮਾਂ / 71
ਸ੍ਰੀ ਗੁਰੂ ਗ੍ਰੰਥ ਪਾਠ ਤੇ ਅਰਦਾਸ / 74
ਕੜਾਹ ਪ੍ਰਸਾਦਿ / 77
ਆਰਤੀ / 79
ਸਿੱਖਾਂ ਦਾ ਪ੍ਰਸਾਦ / 82
ਰਸਮਾਂ / 86
ਯਹੂਦੀਆਂ ਦਾ ਤੇ ਸਿੱਖਾਂ ਦਾ ਖੁਦਾ / 90
ਰਸਮ ਕੁਰਬਾਨੀ / 93
ਮੱਥਾ ਟੇਕਣਾ ਰਸਮ / 98
ਕਥੋਨੀ ਕੀਰਤਨ / 103
(ੳ) ਉਮਰ ਖਿਆਮ ਦੀ ਨਸੀਅਤ / 108
(ਅ) ਰਾਗੀਆਂ ਨੂੰ (ਕਵਿਤਾ) / 109
ਜਥੇਬੰਦੀ / 110
ਸਾਡੀ ਅਵਿਦਯਾ ਤੇ ਭੁਲ / 110
ਪੰਥ ਸੇਵਕਾਂ ਦੀ ਪੜਤਾਲ / 116
ਨਿੰਦਾ ਤੇ ਨੁਕਤਾਚੀਨੀ / 122
ਹੋਰ ਅਹੁਰਾਂ ਤੇ ਇਲਾਜ / 125
(ੳ) ਲਿਖਾਰੀ ਨੂੰ (ਕਵਿਤਾ) / 127
(ਅ) ਅਪਣੇ ਦੇਸ਼ ਨਾਲ ਪ੍ਰੇਮ (ਕਵਿਤਾ) / 128
ਇਤਫਾਕ / 129
ਖਾਲਸਾ ਧਰਮ ਤੇ ਇਤਿਹਾਸ / 133
(ੳ) ਵਿਚਾਰਾਂ ਦੀ ਫੁਹਾਰ / 138
ਕੌਮਾਂ ਕਿਸ ਆਸਰੇ ਜੀਉਂਦੀਆਂ ਹਨ ? / 139
ਕੌਮ ਕਿਸ ਤਰ੍ਹਾਂ ਪ੍ਰਫੁਲਤ ਹੋ ਸਕਦੀ ਹੈ? / 142
(ੳ) ਜਗਤ ਨਾਸ਼ਮਾਨੀ ਹੈ (ਕਵਿਤਾ) / 143
‘ਸਿਖ ਸੈਨਿਕ’ ਬਾਰੇ ਅੰਗ੍ਰੇਜ਼ ਨੀਤੀਵਾਨਾਂ ਦੀ ਰਾਇ / 145
ਭਾਈ ਦੀਆਂ ਮੂਰਤਾਂ / 147
ਨਾਰਿ ਭਤਾਰ ਪਿਆਰ ਹੈ / 159
ਜੀਵਨ ਥਿਰ ਨਹੀਂ (ਕਵਿਤਾ) / 166
ਸ੍ਰੀ ਗੁਰੂ ਨਾਨਕ ਨੇ ਮੇਰੇ ਲਈ ਕੀਹ ਕੀਤਾ? / 169
ਪੰਥ ਜਗਾਵਾਂ (ਕਵਿਤਾ) / 174
ਹੱਕ ਤੇ ਫ਼ਰਜ ਅਰਥਾਤ ਅਧਿਕਾਰ ਤੇ ਕਰ / 179
ਅਮੀਰੀ ਤੇ ਮੌਤ / 184
ਬਾਣੀ ਨਾਲ ਮਨ ਕਿਵੇਂ ਨਿਰਮਲ ਹੁੰਦਾ ਹੈ? / 187
ਸਾਡੇ ਦਸਵੰਧ ਦੀ ਕਾਯਾਂ-ਪਲਟ / 191
ਪਰੀਆਂ ਦਾ ਇਸ਼ਨਾਨ / 197
ਮੁਨੀਰਾਜ ਜੀ ਦਰਸ਼ਨ / 204
ਗਾਇਕਾਂ ਨੂੰ (ਕਵਿਤਾ) / 210
ਸੂਚੀ ਪਤਰ (Part 2)
ਕੇਸ ਕਿਉਂ ਜ਼ਰੂਰੀ ਹਨ? / 1
ਕੀਰਤਨ / 14
ਕਰਮ / 16
ਗੁਰਮਤਿ ਵਿਚ ਸੰਨਿਆਸ, ਜੋਗ ਆਦਿ / 20
ਰਾਗ / 30
ਸੁੰਦਰਤਾ / 37
ਇਕਾਂਤ ਤੇ ਇਕੱਲ / 44
ਦ੍ਰਿਸ਼ਟੀ ਤੇ ਅਭਿਆਸ / 51
ਮਨ-1 / 60
ਮਨ-2 / 66
ਸਹਜਿ -1 / 72
ਸਹਜਿ-2 / 79
ਪ੍ਰਾਰਥਨਾ / 86
ਸਚਾ ਰਾਹ / 93
ਕੌਮੀ ਜੀਵਨ / 101
ਦਇਆ, ਧਰਮ ਦੀ ਨਗਰੀ / 106
ਮਜ਼ਹਬ / 113
ਸਿੱਖ ਮਜ਼ਹਬ ਦਾ ਬਚਾਓ / 120
ਮਜ਼ਹਬ-ਗਿਰਾ ਤੇ ਬਚਾਓ / 126
ਕੀ ਧਰਮ ਭਾਵ ਨਿਤਾਣਪੁਣਾ ਹੈ? / 132
ਸਿੱਖ ਦਾ ਨਿੱਤ ਕਰਮ-1 / 141
ਸਿਖ ਦਾ ਨਿੱਤ ਕਰਮ-2 / 148
ਸਾਡੀ ਸਿਥਲਤਾ ਦਾ ਕਾਰਨ / 156
ਏਕਤਾ / 160
ਵਿਰਸਾ ਤੇ ਵਿਕਾਸ / 163
ਗੁਰਬਾਣੀ ਦਾ ਸੰਦੇਸ਼ / 167
ਗੁਰੂ ਨਾਨਕ ਦੇਵ ਦੇ ਚਰਨਾਂ ਦਾ ਫ਼ਕੀਰ / 172
ਗੁਰਮੁਖ ਪੱਤ੍ਰ / 176
ਗੁਰਮੁਖ ਪੱਤ੍ਰ (ਜੀਉਂਦਾ ਆਤਮ ਜੀਵਨ) / 180
ਸਦਾਚਾਰ / 186
ਸਾਊਪੁਣਾ / 192
ਗੁਰਮੁਖ ਪੱਤ੍ਰ (ਗੁਰੂ ਨਾਨਕ ਪ੍ਰੇਮ) / 198
ਨਾਮ ਬਿਹੂਨ ਜੀਵਨ ਕਉਨ ਕਾਮ? / 202
ਉਦਮ ਕਰਤ ਆਨਦੁ ਭਇਆ / 209
ਸੂਚੀ ਪੱਤਰ (Part 3)
ਭਜਨ ਰਾਮ ਚਿਤੁ ਲਾਵਓ / 1
ਗੁਰਬਾਣੀ ਇਸ ਜਗ ਮਹਿ ਚਾਨਣੁ / 8
ਪਰ ਕਾ ਬੁਰਾ ਨ ਰਾਖਹੁ ਚੀਤ॥ / 13
ਨਾਮ-ਜਪ / 18
ਇਨਸਾਨੀ ਸ਼ਖਸੀਅਤ / 24
ਅਰਦਾਸ / 29
ਸਿਖ ਸੰਗਤ ਨੂੰ ਸੰਦੇਸ਼ / 35
ਸਤਿਵੰਤੀਆਂ ਜੋਗ ਸੰਦੇਸ਼ / 40
ਪਤਿਤ ਉਬਾਰ / 49
ਨਾਮ ਤੇ ਨਾਮੀ / 53
ਵਿੱਦਿਅਕ ਜਾਗ੍ਰਿਤੀ ਦੀ ਲੋੜ / 63
ਸਿਮਰਨ ਵਿਚ ਰਸ / 67
ਇਤਿਹਾਸ ਕੀ ਕਹਿੰਦਾ ਹੈ? / 71
ਗੁਰਪੁਰਬ ਵਾਲੇ ਪਵਿਤ੍ਰ ਦਿਨ ਕੀ ਕਰਨਾ ਚਾਹੀਦਾ ਹੈ? / 76
ਗੁਰੂ / 8
ਏਕਾਗ੍ਰ / 80
ਭੋਗ ਤੇ ਇਸ ਤੋਂ ਛੁਟਕਾਰਾ / 81
ਸੇਵਾ / 82
ਗ੍ਰਹਸਤ ਉਦਾਸ / 84
ਨਿਰਵਿਘਨ ਰਸਤਾ / 91
ਗੁਰੂ ਪਰਮੇਸਰੁ ਤੇ ਪਾਰਬ੍ਰਹਮ ਪਰਮੇਸਰੁ / 84
ਹਜ਼ੂਰੀ ਦਾ ਪਾਠ / 102
ਸਚਾ ਰਸਤਾ / 106
ਦੁਖ ਸੁਖ ਦਾ ਕਾਰਨ ਤੇ ਦਾਰੂ / 110
ਰਾਗ ਤੇ ਵੈਰਾਗ / 113
ਸ਼ੁਭ ਤੇ ਅਸ਼ੁਭ ਕਰਮ / 117
ਆਪੇ ਨੂੰ ਆਪੇ ਕੈਦ / 119
ਸਚ / 122
ਸਫਲ ਰਾਤ / 126
ਰਾਗ ਮਸਤ ਤੇ ਕੀਰਤਨ ਮਸਤ / 129
ਨਾਮ ਤੇ ਨਾਮੀ / 132
ਕਿਵ ਸਚਿਆਰਾ ਹੋਈਏ / 140
ਨਿਰਗੁਣ ਸਰਗੁਣ / 143
ਕੀ ਮਾੜੀਆਂ ਰੂਹਾਂ ਸਦਾ ਲਈ ਮਾਰੀਆਂ ਗਈਆਂ? / 145
ਤਿਨ ਮੰਗਾ ਜਿ ਤੁਝੈ ਧਿਆਈਦੇ / 148
ਵਿਸਮਾਦੁ / 149
ਫ਼ਕੀਰੀ / 157
ਬਿਮਾਰ ਤੇ ਸ੍ਵਸਥ ਜ਼ਿੰਦੜੀ / 163
ਬੁਧਿ ਬਦਲੀ ਸਿਧਿ ਪਾਈ / 170
“ਪੜਿਆ ਮੂਰਖੁ ਆਖੀਐ॥” / 175
ਵਾਹਿਗੁਰੂ ਸਦਾ ਦਿਆਲ ਹੈ / 184
Reviews
There are no reviews yet.