Guru Granth Vichar Kosh by: Piara Singh Padam (Prof.)

 300.00
ਇਹ ਕੋਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਿਰੂਪਣ ਹੋਏ ਅਧਿਆਤਮਕ, ਦਾਰਸ਼ਨਿਕ, ਰਹੱਸਵਾਦੀ, ਧਾਰਮਿਕ ਅਤੇ ਨੈਤਿਕ ਸਿੱਧਾਂਤਾਂ ਦਾ ਹੈ। ਆਮ ਕਰਕੇ

Guru Granth Vishavkosh (Part-1) by: Rattan Singh Jaggi (Dr.)

 500.00
ਗੁਰੂ ਗ੍ਰੰਥ ਸਾਹਿਬ ਦਾ ਸੰਕਲਪ ਭਾਰਤੀ ਧਰਮ-ਸਾਧਨਾ ਦੇ ਇਤਿਹਾਸ ਦੀ ਇਕ ਮਹੱਤਵਪੂਰਣ ਘਟਨਾ ਹੈ । ਇਸ ਵਿਚਲੀ ਬਾਣੀ ਅੰਦਰ ਅਨੇਕ

Guru Nanak And His Teachings For Humanity by: Harshindar Kaur (Dr.) , Gurpal Singh (Dr.)

 1,995.00
The book written by the doctor couple from Patiala embodies the philosophy and thoughts of Guru Nanak in consonance with

Guru Nanak Da Dharm by: Gurbachan Singh (Desh Punjab)

 200.00
ਗੁਰੂ ਨਾਨਕ ਸਾਹਿਬ ਦਾ ਧਰਮ ਬੜਾ ਸਾਦਾ ਹੈ । ਬੜਾ ਹੀ ਸਰਲ ਹੈ । ਬੜਾ ਹੀ ਸੁਖਦਾਈ ਹੈ । ਸੌਖ

Guru Nanak Sagar by: Piara Singh Padam (Prof.)

 320.00
ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਬਾਨੀ ਸਨ ਤੇ ਅਦਭੁੱਤ ਕਿਸਮ ਦੇ ਕ੍ਰਾਂਤੀਕਾਰੀ, ਸੋਚਵਾਨ, ਸਮਾਜ-ਸੁਧਾਰਕ, ਸ਼ਾਇਰ ਤੇ ਸੈਲਾਨੀ ਵੀ ਸਨ

Guru Nanak Sahib Da Rajnitak Falsafa by: Sujinder Singh Sangha (Dr.)

 100.00
ਇਹ ਪ੍ਰਕਾਸ਼ਨਾ ਇਕ ਨਵਾਂ ਮੌਲਿਕ ਦ੍ਰਿਸ਼ਟੀਕੋਣ ਪੇਸ਼ ਕਰਦੀ ਹੈ । ਇਸ ਰਾਹੀਂ ਗੁਰੂ ਨਾਨਕ ਸਾਹਿਬ ਦੇ ਰਾਜਨੀਤਕ ਫ਼ਲਸਫ਼ੇ ਦੀਆਂ ਪੰਜ

Guru Nanak Udasi Darpan by: Gurbax Singh Gulshan (Giani)

 1,100.00
ਜਗਤ ਗੁਰੂ ‘ਸ੍ਰੀ ਗੁਰੂ ਨਾਨਕ ਦੇਵ ਜੀ’ ਨੇ ਸੁੱਖ-ਦੁੱਖ, ਭੁੱਖ ਪਿਆਸ, ਮਾਨ-ਅਪਮਾਨ ਅਤੇ ਧਨ-ਵਡਿਆਈ ਆਦਿ ਤੋਂ ਨਿਰਲੇਪ ਰਹਿ ਕੇ ਗੁਰਮਤਿ

Guru Nanak’s Blessed Trail: The Sacred Sites Across Punjab by: Puneetinder Kaur Sidhu

 699.00
Over the course of twenty-four years, Sri Guru Nanak Dev Ji, the founder of the Sikh religion, travelled the length

Guru Nanak’s Life And Thought by: Kapur Singh (Sirdar), ICS

 200.00
Sirdar kapur Singh, as was his wont, wrote whenever an issue provoked him. As a result, his non-conformist writings do

Guru Sar by: Piara Singh Padam (Prof.)

 250.00
ਗੁਰੂ-ਸਰ ਪਦਮ ਜੀ ਦੀਆਂ ਅਖਬਾਰਾਂ-ਰਸਾਲਿਆਂ ਵਿਚ ਛਪੀਆਂ ਵਿਕੋਲਿਤਰੀਆਂ ਰਚਨਾਵਾਂ ਦਾ ਅਨੂਪਮ ਸੰਗ੍ਰਹਿ ਹੈ। ਸਿੱਖ ਧਰਮ ਤੇ ਇਤਿਹਾਸ ਨਾਲ ਜੁੜੇ ਵਿਭਿੰਨ

Ham Hindu Nahin (Kahan Singh Nabha)

 130.00
"ਪਿਆਰੇ ਖ਼ਾਲਸਾ ਜੀ! ਆਪ ਮੇਰੇ ਇਸ ਲੇਖ (ਕਿਤਾਬ: ਹਮ ਹਿੰਦੂ ਨਹੀਂ) ਨੂੰ ਵੇਖ ਕੇ ਅਸਚਰਜ ਹੋਵੋਗੇ ਅਤੇ ਪ੍ਰਸ਼ਨ ਕਰੋਗੇ ਕਿ ਖ਼ਾਲਸਾ ਤਾਂ ਬਿਨਾਂ ਸੰਸੇ ਹਿੰਦੂਆਂ ਤੋਂ ਭਿੰਨ ਹੈ, ਫਿਰ ਇਹ ਲਿਖਣ ਦੀ ਕੀ ਲੋੜ ਸੀ ਕਿ 'ਹਮ ਹਿੰਦੂ ਨਹੀਂ'? ਔਰ ਜੇ ਐਸਾ ਲਿਖਿਆ ਹੈ ਤਾਂ ਨਾਲ਼ ਇਹ ਕਿਉਂ ਨਹੀਂ ਲਿਖਿਆ ਕਿ ਅਸੀਂ ਮੁਸਲਮਾਨ, ਈਸਾਈ ਔਰ ਬੋਧ ਆਦਿਕ ਭੀ ਨਹੀਂ ਹਾਂ? ਇਸ ਸ਼ੰਕਾ ਦੇ ਉੱਤਰ ਵਿੱਚ ਇਹ ਬੇਨਤੀ ਹੈ ਕਿ ਜੋ ਸਤਿਗੁਰੂ ਦੇ ਪੂਰੇ ਵਿਸ਼ਵਾਸੀ, ਗੁਰਬਾਣੀ ਅਨੁਸਾਰ ਚੱਲਦੇ ਹਨ ਔਰ ਖ਼ਾਲਸਾ ਧਰਮ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਹਨਾਂ ਨੂੰ ਸਮਝਾਉਣ ਲਈ ਮੈਂ ਇਹ ਪੁਸਤਕ ਨਹੀਂ ਲਿਖੀ। ਕੇਵਲ ਹਿੰਦੂ ਧਰਮ ਤੋਂ ਹੀ ਖ਼ਾਲਸੇ ਦੀ ਭਿੰਨਤਾ ਇਸ ਪੁਸਤਕ ਵਿੱਚ ਇਸ ਵਾਸਤੇ ਲਿਖੀ ਹੈ ਕਿ ਹੋਰਨਾਂ ਧਰਮਾਂ ਤੋਂ ਪਹਿਲਾਂ ਹੀ ਸਾਡੇ ਭਾਈ ਆਪਣੇ ਆਪ ਨੂੰ ਜੁਦਾ ਸਮਝਦੇ ਹਨ ਪਰ ਅਗਿਆਨਤਾ ਕਰ ਕੇ ਖ਼ਾਲਸੇ ਨੂੰ ਹਿੰਦੂ, ਅਥਵਾ ਹਿੰਦੂਆਂ ਦਾ ਹੀ ਇੱਕ ਫ਼ਿਰਕਾ ਖ਼ਿਆਲ ਕਰਦੇ ਹਨ। ਮੈਂ ਨਿਸਚਾ ਕਰਦਾ ਹਾਂ ਕਿ ਮੇਰੇ ਭੁੱਲੇ ਹੋਏ ਭਾਈ ਇਸ ਪੁਸਤਕ ਨੂੰ ਪੜ੍ਹ ਕੇ ਆਪਣੇ ਧਰਮ ਅਨੁਸਾਰ ਚੱਲਣਗੇ ਔਰ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਔਰ ਦਸਵੇਂ ਪਾਤਸ਼ਾਹ ਦਾ ਪੁੱਤਰ ਸਮਝ ਕੇ ਖ਼ਾਲਸਾ ਬਣਨਗੇ ਔਰ ਭਰੋਸਾ ਕਰਨਗੇ ਕਿ 'ਹਮ ਹਿੰਦੂ ਨਹੀਂ'...।"          (-ਭਾਈ ਕਾਹਨ ਸਿੰਘ ਨਾਭਾ)